ਦੋਸਤੋ ਅੱਜਕੱਲ੍ਹ ਬਹੁਤ ਹੀ ਦਰਦਨਾਕ ਘਟਨਾਵਾ ਆਏ ਦਿਨ ਵਾਪਰ ਰਹੀਆਂ ਹਨ।ਜਿਹਨਾਂ ਬਾਰੇ ਜਾਣ ਕੇ ਲੋਕ ਕਾਫੀ ਜ਼ਿਆਦਾ ਹੈਰਾਨ ਹੁੰਦੇ ਹਨ।ਦੋਸਤੋ ਅਜਿਹਾ ਹੀ ਇੱਕ ਮਾਮਲਾ ਸ਼ਹਿਰ ਦੇ ਪੋਰਸ ਇਲਾਕੇ ਪਾਏ ਰਣਧੀਰ ਸਿੰਘ ਨਗਰ ਦੀ ਇੱਕ ਕੋਠੀ ਦੇ ਵਿੱਚ ਇਹ ਘਟਨਾ
ਵਾਪਰੀ ਹੈ।ਰਿਟਾਇਰਡ ਇਨਕਮ ਟੈਕਸ ਅਫਸਰ ਅਤੇ ਉਸ ਦੀ ਘਰਵਾਲੀ ਨੂੰ ਦੇਰ ਰਾਤ ਕਿਸੇ ਨੇ ਗਲਾ ਵੱਢ ਕੇ ਮਾਰ ਦਿੱਤਾ।ਤੁਹਾਨੂੰ ਦੱਸ ਦਈਏ ਕਿ ਇਹ ਦੋਵੇਂ ਉਸ ਰਾਤ ਘਰ ਦੇ ਵਿੱਚ ਇਕੱਲੇ ਸਨ ਅਤੇ ਪਿਤਾ ਸਹੁਰੇ ਘਰ ਬੈਠੀ ਆਪਣੀ ਲੜਕੀ ਦੇ ਨਾਲ ਫੋਨ ਤੇ
ਗੱਲ ਕਰ ਰਿਹਾ ਸੀ। ਲੜਕੀ ਦਾ ਕਹਿਣਾ ਹੈ ਕਿ ਕਰੀਬ ਰਾਤ ਦੇ 10 ਵਜੇ ਹੋਏ ਸਨ।ਜਦੋਂ ਉਹ ਗੱਲ ਕਰ ਰਹੀ ਸੀ ਤਾਂ ਘਰ ਵਿੱਚ ਇੱਕ ਵਿਅਕਤੀ ਆਇਆ ਸੀ ਜਿਸ ਨਾਲ ਉਸ ਦਾ ਪਿਤਾ ਗੱਲਬਾਤ ਕਰ ਰਿਹਾ ਸੀ।ਪਰ ਬਾਅਦ ਵਿੱਚ ਕਿਸੇ ਗੱਲ ਨੂੰ ਲੈ ਕੇ
ਲੜਾਈ ਝਗੜਾ ਹੋਣ ਲੱਗ ਪਿਆ ਜਿਸ ਤੋਂ ਬਾਅਦ ਉਸ ਨੇ ਆਪਣੇ ਮਾਤਾ-ਪਿਤਾ ਦੀਆਂ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ।ਇਸ ਤੋਂ ਬਾਅਦ ਲੜਕੀ ਆਪਣੇ ਪਤੀ ਨੂੰ ਲੈ ਕੇ ਤੁਰੰਤ ਆਪਣੇ ਪੇਕੇ ਘਰ ਪਹੁੰਚੀ।ਘਰ ਦੇ ਵਿੱਚ ਮਾਤਾ ਅਤੇ ਪਿਤਾ ਦੀ ਲਾਸ਼ ਖੂਨ ਨਾਲ ਲੱਥ
ਪੱਥ ਪਈ ਹੋਈ ਸੀ।ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।ਲੋਕਾਂ ਦਾ ਕਹਿਣਾ ਹੈ ਕਿ ਇਸ ਘਰ ਦੇ ਵਿੱਚੋਂ ਇੱਕ ਪੱਗੜੀਧਾਰੀ ਵਿਅਕਤੀ ਦੇ ਰਾਤ ਘਰ ਤੋਂ ਬਾਹਰ ਨਿਕਲਿਆ ਸੀ।ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਸਬੂਤਾਂ ਦੇ ਆਧਾਰ ਤੇ ਉਸ ਸ਼ਖਸ ਨੂੰ
ਗ੍ਰਿਫਤਾਰ ਕਰ ਲਿਆ ਜਾਵੇਗਾ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ
ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।