ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਇੱਕ ਕੁੜੀ ਜਿਸ ਦਾ ਵਿਆਹ 24 ਤਰੀਕ ਨੂੰ ਰੱਖਿਆ ਹੈ। ਪਰ ਉਨ੍ਹਾਂ ਤੋਂ ਪੈਸੇ ਨਾ ਹੋਣ ਕਾਰਨ ਉਹ
ਬਹੁਤ ਜ਼ਿਆਦਾ ਦੁਖੀ ਹਨ। ਦੱਸਿਆ ਜਾ ਰਿਹਾ ਹੈ ਕਿ ਚਾਰ ਭੈਣਾਂ ਉਸਦਾ ਤਾਂ ਇੱਕ ਭਰਾ ਜਿਸ ਦੀ ਲੱਤ ਟੁੱਟੀ ਹੈ ਅਤੇ ਉਹਦਾ ਦਾ ਪਿਤਾ ਜਿਸ ਦੀਆ ਉਗਲਾ ਟੁੱਟੀਆਂ ਹੋਈਆਂ ਹਨ। ਉਹਨਾ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ।
ਉਹ ਪਰਿਵਾਰ ਮਦਦ ਦੀ ਪੁਕਾਰ ਲਗਾ ਰਿਹਾ ਸੀ। ਉਹਨਾ ਦੀ ਵੀਡੀਓ ਐੱਸ.ਐੱਚ.ਓ ਤੱਕ ਪਹੁੰਚ ਜਾਂਦੀ ਹੈ। ਜਦੋਂ ਉਹ ਉਸ ਪਰਿਵਾਰ ਦੀ ਵੀਡੀਓ ਦੇਖਦੇ ਹਾਂ ਤਾਂ ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਹੈ। ਉਹ ਤੁਰੰਤ ਪੁਲਿਸ ਕਰਮਚਾਰੀਆਂ ਨੂੰ ਲੈ ਕੇ ਉਹਨਾਂ ਦੇ
ਪਿੰਡ ਪਹੁੰਚ ਗਏ ਹਨ ਅਤੇ ਉਸ ਪਰਿਵਾਰ ਦੇ ਘਰ ਪੁਲੀਸ ਆਉਣ ਕਾਰਨ ਉਨ੍ਹਾਂ ਦਾ ਪਰਿਵਾਰ ਬਹੁਤ ਜ਼ਿਆਦਾ ਡਰ ਜਾਂਦਾ ਹੈ। ਫਿਰ ਐਸ.ਐਚ.ਓ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਉਸ ਦੇ ਵਿਆਹ ਦੇ ਖਰਚੇ ਲਈ ਸ਼ਗਨ ਦੇ ਦਿੰਦਾ ਹੈ। ਇਹ ਸਭ ਦੇਖ ਕੇ
ਕੁੜੀ ਦਾ ਪਿਤਾ ਅਤੇ ਪੂਰਾ ਪਰਿਵਾਰ ਖੁਸ਼ ਹੋ ਜਾਂਦਾ ਹੈ। ਕੁੜੀ ਦਾ ਪਿਤਾ ਕਦੇ ਰੱਬ ਦਾ ਸ਼ੁਕਰੀਆ ਕਰਦਾ ਹੈ ਅਤੇ ਕਦੇ ਐਸ.ਐਚ.ਓ ਸਰਦਾਰ ਲਖਵੀਰ ਸਿੰਘ ਦਾ ਸ਼ੁਕਰੀਆ ਕਰਦਾ ਹੈ। ਸਰਦਾਰ ਲਖਵੀਰ ਸਿੰਘ ਨੇ ਉਸ ਕੁੜੀ ਨੂੰ ਇਹ ਵੀ ਕਿਹਾ ਹੈ ਕਿ ਜੇਕਰ
ਤੈਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੂੰ ਸਾਨੂੰ ਉਹ ਵੀ ਦੱਸ ਦਈ ਅਸੀਂ ਤੇਰੀ ਉਹ ਜ਼ਰੂਰਤ ਵੀ ਪੂਰੀ ਕਰ ਦੇਵਾਂਗੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।