Home / ਵਾਇਰਲ / ਕੁੜੀਏ ਤੇਰੀ ਹਾਲਤ ਮੇਰੇ ਤੋ ਦੇਖੀ ਨਹੀ ਜਾਦੀ ਦੇਖੋ ਰੂਹ ਨੂੰ ਝੰਜੋੜਦੀ ਕਹਾਣੀ !

ਕੁੜੀਏ ਤੇਰੀ ਹਾਲਤ ਮੇਰੇ ਤੋ ਦੇਖੀ ਨਹੀ ਜਾਦੀ ਦੇਖੋ ਰੂਹ ਨੂੰ ਝੰਜੋੜਦੀ ਕਹਾਣੀ !

ਦੋਸਤੋ ਅਜੇ ਸੀ ਤੁਹਾਨੂੰ ਇਕ ਅਜਿਹੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਹੈਰਾਨ ਹੋ ਜਾਓਗੇ। ਦੋਸਤੋ ਅਸਲ ਦੇ ਵਿਚ ਇਕ ਕੇਸ ਚੱਲ ਰਿਹਾ ਸੀ ਜਿਸ ਕੇਸ ਨੂੰ ਇੰਦਰ ਨਾਮ ਦਾ ਵਿਅਕਤੀ ਜਿੱਤ ਲੈਂਦਾ ਹੈ ਤੇ ਉਸਦੀ ਪਤਨੀ ਪ੍ਰੀਤੀ ਹਾਰ ਜਾਂਦੀ ਹੈ। ਕੇਸ ਜਿੱਤਣ ਤੋਂ ਬਾਅਦ

ਦੋਵੇਂ ਬੱਚੇ ਇੰਦਰ ਨੂੰ ਸੌਂਪ ਦਿੱਤੇ ਜਾਂਦੇ ਹਨ। ਅਤੇ ਕੇਸ ਖਤਮ ਕਰ ਦਿੱਤਾ ਜਾਂਦਾ ਹੈ ਅੱਜ ਕੇਸ ਦੀ ਆਖ਼ਰੀ ਤਰੀਕ ਸੀ। ਇਸ ਤੋਂ ਬਾਅਦ ਇੰਦਰ ਕੋਰਟ ਪੀਚੂ ਬਹੁ ਨਿਕਲਦਾ ਹੈ ਅਤੇ ਘਰ ਜਾਣ ਲਈ ਤਿਆਰ ਹੋ ਜਾਂਦਾ ਹੈ। ਪਰ ਉਥੇ ਪ੍ਰੀਤੀ ਬੱਚਿਆਂ ਨੂੰ ਦੇਖਦੀ ਹੈ ਤੇ ਉਨ੍ਹਾਂ ਵੱਲ

ਦੇਖ ਕੇ ਉਸ ਤੋਂ ਰਿਹਾ ਨਹੀਂ ਜਾਂਦਾ। ਅਤੇ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਇਹ ਦੇਖ ਕੇ ਇੰਦਰ ਦੀ ਅੱਖ ਵੀ ਭਰ ਆਉਂਦੀ ਹੈ। ਪਰ ਕਿਸੇ ਤਰ੍ਹਾਂ ਉਹ ਆਪਣੇ ਆਪ ਨੂੰ ਸੰਭਾਲਦਾ ਹੈ ਤੇ ਉੱਥੋਂ ਚਲਿਆ ਜਾਂਦਾ ਹੈ। ਇਸ ਤੋਂ ਬਾਅਦ ਉਹ ਉੱਚੀ ਉੱਚੀ ਰੋ ਰਹੀ ਇਸ ਸਮੇਂ ਇੱਕ ਔਰਤ

ਉੱਥੇ ਆਉਂਦੀ ਹੈ ਅਤੇ ਉਹ ਕਹਿੰਦੀ ਹੈ। ਕਿ ਕੁੜੀਏ ਤੇਰੀ ਹਾਲਤ ਮੇਰੇ ਤੋਂ ਦੇਖੀ ਨਹੀਂ ਜਾਂਦੀ। ਚੱਲ ਮੈਂ ਤੈਨੂੰ ਤੇਰੇ ਪਿੰਡ ਵਾਲੀ ਬੱਸ ਵਿੱਚ ਬਿਠਾ ਕੀ ਆਉਂਦੀ ਹਾਂ ਕਿਉਂਕਿ ਇਹ ਮਰਦ ਯਾਦ ਤਾਂ ਹੁੰਦੀ ਹੀ ਕੁੱਤੀ ਹੈ। ਇਹ ਸੁਣਦਿਆਂ ਉਹ ਕਹਿੰਦੀ ਹੈ ਕਿ ਉਸ ਦਾ ਇੰਦਰ

ਦੇਵਤਿਆਂ ਵਰਗਾ ਹੈ। ਅਜਿਹਾ ਕਿਉਂ ਸੀ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੰਜਾਬ ਦੇ ਲੋਕਾਂ ਦਾ ਕਰਜ਼ਾ ਮਾਫ਼ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਬਹੁਤ ਸਾਰੇ ਉਪਰਾਲੇ ਕੀਤੇ …

Leave a Reply

Your email address will not be published. Required fields are marked *