ਅੱਜ ਕੱਲ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਗਲਤ ਕੰਮ ਵਧ ਗਏ ਹਨ।ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਨਾਭਾ ਜ਼ਿਲੇ ਤੋਂ ਸਾਹਮਣੇ ਆ ਰਿਹਾ ਹੈ। ਦਰਅਸਲ ਨਾਭਾ ਜਿਲ੍ਹੇ ਦੀ ਇੱਕ ਫੈਕਟਰੀ ਦੇ ਨੇੜੇ ਮਿਲਿਆ ਬੱਚੀ ਦਾ ਭਰੂਣ। ਦਰਅਸਲ ਇੱਕ
ਵਿਅਕਤੀ ਜਿਸ ਦੀ ਉਸ ਫੈਕਟਰੀ ਦੇ ਨੇੜੇ ਹੀ ਇੱਕ ਦੁਕਾਨ ਹੈ,ਉਹ ਸਵੇਰੇ ਆਪਣੀ ਦੁਕਾਨ ਤੇ ਕੰਮ ਕਰਨ ਦੇ ਲਈ ਆਇਆ।ਉਸ ਨੇ ਇੱਕ ਕੱਪੜਾ ਦੇਖਿਆ ਜਿਸ ਦੇ ਉੱਪਰ ਇੱਟ ਰੱਖੀ ਹੋਈ ਸੀ ਅਤੇ ਉਸ ਨੂੰ ਲੱਗਾ ਕਿ ਇਥੇ ਕੋਈ ਚੀਜ਼ ਹੈ।ਜਦੋਂ ਉਸ ਨੇ
ਕੱਪੜਾ ਚੁੱਕ ਕੇ ਵੇਖਿਆ ਤਾਂ ਉਸ ਵਿੱਚ ਲੜਕੀ ਦਾ ਭਰੂਣ ਪਿਆ ਹੋਇਆ ਸੀ।ਜਿਸ ਤੋਂ ਬਾਅਦ ਉਸ ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਤੁਰੰਤ ਉਥੇ ਪਹੁੰਚੀ ਅਤੇ ਲੜਕੀ ਦੇ ਭਰੂਣ ਨੂੰ ਡੈੱਡ ਹਾਉਸ ਦੇ ਵਿੱਚ ਰਖਵਾਇਆ ਅਤੇ ਅੱਗੇ ਦੀ ਕਾਰਵਾਈ
ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਇਹ ਕੰਮ ਔਰਤਾਂ ਦਾ ਹੋ ਸਕਦਾ ਹੈ।ਪੁਲਿਸ ਇਸ ਮਾਮਲੇ ਦੇ ਵਿੱਚ ਆਪਣੀ ਤਹਿਕੀਕਾਤ ਕਰਦੀ ਨਜ਼ਰ ਆ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।