ਦੋਸਤ ਤੁਸੀਂ ਕਈ ਤਰਾਂ ਦੀ ਖੇਤੀ ਬਾਰੇ ਸੁਣਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਢਿੱਲੋਂ ਦੀ ਖੇਤੀ ਬਾਰੇ ਜਾਣਕਾਰੀ ਲਵਾਂਗੇ ਜੋ ਕਿ ਪੰਜਾਬ ਵਿੱਚ ਵੀ ਹੁੰਦੀ ਹੈ। ਪੰਜਾਬ ਦੀ ਇਕ ਜਗ੍ਹਾ ਜਿਥੇ ਲੂਣ ਦੀ ਖੇਤੀ ਕੀਤੀ ਜਾਂਦੀ ਹੈ।
ਜਦੋਂ ਕੁਝ ਪੱਤਰਕਾਰਾਂ ਨੇ ਉੱਥੇ ਪਹੁੰਚ ਕੇ ਲੂਣ ਬਨਣ ਦੀ ਜਾਣਕਾਰੀ ਪ੍ਰਾਪਤ ਕੀਤੀ ਤਾਂ ਹਰ ਕੋਈ ਲੂਣ ਬਣਨ ਦੇ ਭਰੋਸੇ ਨੂੰ ਦੇਖ ਕੇ ਹੈਰਾਨ ਹੋ ਗਿਆ। ਸਭ ਤੋਂ ਪਹਿਲਾ ਪਾਣੀ ਨੂੰ ਖੂਹ ਵਿੱਚੋਂ ਕੱਢਿਆ ਜਾਂਦਾ ਹੈ ਅਤੇ ਦੋ-ਦੋ ਦਿਨ
ਬਾਅਦ ਅਲੱਗ ਅਲੱਗ ਕਿਆਰੀ ਵਿੱਚ ਰੱਖਿਆ ਜਾਂਦਾ ਹੈ। ਹਰ ਦਿਨ ਕਿਆਰਿਆਂ ਵਿਚ ਪਾਣੀ ਰੱਖਣ ਤੇ ਉਹਨਾਂ ਦਾ ਤਾਪਮਾਨ ਅਲੱਗ-ਅਲੱਗ ਰਹਿੰਦਾ ਹੈ। ਫਿਰ ਇਸ ਤੋਂ ਬਾਅਦ ਇਕ ਛੋਟੀ ਜਿਹੀ ਕਿਆਰੀ ਤੋਂ ਲੰਘਦਾ
ਹੋਇਆ ਪਾਣੀ ਇਕ ਵੱਡੀ ਕਿਆਰੀ ਵਿੱਚ ਛਣਦਾ ਹੋਇਆ ਨਿਕਲ ਜਾਂਦਾ ਹੈ। ਉਸ ਕਿਆਰੀ ਵਿੱਚ ਲੂਣ ਤਿਆਰ ਹੋ ਜਾਂਦਾ ਹੈ। ਉਸ ਕਿਆਰੀ ਵਿੱਚ ਲੂਣ ਤਿਆਰ ਹੋਣ ਲਈ ਲੱਗਭਗ 10 ਦਿਨ ਹੋਰ ਲੱਗ ਜਾਂਦੇ ਹਨ।
ਫਿਰ ਉਸ ਕਿਆਰੀ ਵਿੱਚੋਂ ਲੂਣ ਕੱਢਣ ਲਈ ਉਸਨੂੰ ਤੋਂਅ ਲਿਆ ਜਾਂਦਾ ਹੈ। ਫੇਰ ਲੂਣ ਨੂੰ ਬਾਹਰ ਕੱਢ ਕੇ ਸੁੱਕਣੇ ਪਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਸਨੂੰ ਸ਼ੁੱਧ ਕਰ ਦਿੱਤਾ ਜਾਂਦਾ ਹੈ। ਫਿਰ ਇਸ ਫੈਕਟਰੀ
ਤੋਂ ਅਲਗ ਅਲਗ ਜਗਾ ਤੇ ਲੂਣ ਸਪਲਾਈ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਵੱਖ ਵੱਖ ਬਰੈਂਡ ਦੇ ਦਿੱਤੇ ਜਾਂਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ
ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।