ਪ੍ਰਧਾਨ ਮੰਤਰੀ ਵੱਲੋਂ ਜਨਤਾ ਦੇ ਲਈ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਉਹ ਆਰਥਿਕ ਤੌਰ ਤੇ ਮਜ਼ਬੂਤ ਰਿਹ ਸਕਣ।ਕੇਂਦਰ ਸਰਕਾਰ ਵੱਲੋਂ ਖੇਤੀ ਦੇ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਹੈ।ਪ੍ਰਧਾਨ ਮੰਤਰੀ ਵੱਲੋਂ ਜਨ ਧਨ ਯੋਜਨਾ ਨਾਲ ਕਿਸਾਨਾਂ ਨੂੰ
ਮਦਦ ਪਹੁੰਚਾਈ ਜਾ ਰਹੀ ਹੈ। ਇਸਦੇ ਚਲਦੇ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਇੱਕ ਕਿਸਾਨ ਦੇ ਜਨ ਧਨ ਖਾਤੇ ਵਿੱਚ ਬੈਂਕ ਕੋਲੋਂ ਗਲਤੀ ਦੇ ਨਾਲ 15 ਲੱਖ ਰੁਪਏ ਦਿੱਤੇ ਗਏ।ਇਹ ਰਕਮ ਅਗਸਤ 2021 ਨੂੰ ਉਸ ਦੇ ਅਕਾਊਂਟ ਵਿੱਚ ਟਰਾਂਸਫਰ ਹੋ
ਗਈ ਸੀ।ਪਰ ਕਿਸਾਨ ਨੂੰ ਲੱਗਾ ਕਿ ਇਹ ਪ੍ਰਧਾਨ ਮੰਤਰੀ ਦੁਆਰਾ ਉਹਨਾਂ ਨੂੰ ਮਦਦ ਭੇਜੀ ਗਈ ਹੈ।ਜਿਸ ਦੇ ਚੱਲਦੇ ਉਸ ਨੇ ਨੌਂ ਲੱਖ ਰੁਪਏ ਦਾ ਆਪਣਾ ਨਵਾਂ ਘਰ ਬਣਾਇਆ ਅਤੇ ਪ੍ਰਧਾਨ ਮੰਤਰੀ ਜੀ ਨੂੰ ਧੰਨਵਾਦ ਚਿੱਠੀ ਵੀ ਲਿਖ ਦਿੱਤੀ। ਪਰ ਉਸ ਨੂੰ ਹੁਣ ਛੇ
ਮਹੀਨੇ ਬਾਅਦ ਇਹ ਸਿਆਪਾ ਪੈ ਗਿਆ।ਬੈਂਕ ਕਿਸਾਨ ਕੋਲੋਂ ਇਸ ਰਕਮ ਨੂੰ ਵਾਪਸ ਮੰਗ ਰਹੀ ਹੈ।ਹੁਣ ਕਿਸਾਨ ਕਾਫੀ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਪੈ ਗਿਆ ਹੈਂ।ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਕੀ ਕਰਦਾ ਹੈ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।