ਦੋਸਤੋ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਨੇਤਰਹੀਣ ਵਿਅਕਤੀ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਕੋ ਸੁਣ ਕੇ ਤੁਸੀਂ ਵੀ ਆਪਣੀਆਂ ਅੱਖਾਂ ਵਿੱਚੋਂ ਹੰਝੂ ਕੱਢ ਲਾਓਗੇ। ਦੋਸਤੋ ਇਹ ਘਟਨਾ ਪੰਜਾਬ ਤੋਂ ਸਾਹਮਣੇ ਆ ਰਹੀ ਹੈ। ਜਿਸਦੇ ਵਿਚ ਦੱਸਿਆ ਜਾ ਰਿਹਾ ਹੈ।
ਕਿਉਂਕਿ ਉਸ ਦੀਆਂ ਅੱਖਾਂ ਵਿੱਚ ਰੌਸ਼ਨੀ ਨਹੀਂ ਹੈ ਅਜਿਹਾ ਉਸਦੇ ਨਾਲ ਬਚਪਨ ਵਿੱਚ ਹੀ ਕੀ ਵਾਪਰ ਗਿਆ। ਕਿ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਦੋਸਤੋ ਦੱਸਿਆ ਜਾ ਰਿਹਾ ਹੈ। ਕਿ ਜਦੋਂ ਉਸ ਦੀ ਉਮਰ ਸਾਢੇ ਸੱਤ ਸਾਲ ਦੀ ਸੀ। ਉਦੋਂ ਉਸ ਦੇ
ਮਾਸਟਰ ਨੇ ਉਸ ਦੇ ਕੰਨ ਨੇੜੇ ਚਪੇੜ ਮਾਰੀ ਤਾਂ ਕੁਝ ਅਜਿਹਾ ਹੋਇਆ। ਕਿ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਜਿਸ ਤੋਂ ਬਾਅਦ ਬਹੁਤ ਇਲਾਜ ਕਰਾਉਣ ਤੋਂ ਬਾਅਦ ਹੀ ਉਸ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਆਈ। ਹੁਣ ਉਹ ਆਪਣੀ
ਪੂਰੀ ਜ਼ਿੰਦਗੀ ਬਿਨਾਂ ਅੱਖਾਂ ਦੀ ਰੌਨੀ ਤੋ ਹੀ ਬਿਤਾ ਰਿਹਾ ਹੈ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੀਰੂ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।