ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਧੋਖਾਧੜੀ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ ਅਤੇ ਅੱਜ-ਕੱਲ੍ਹ ਆਨਲਾਈਨ ਲੋਕਾਂ ਨੂੰ ਬਹੁਤ ਜ਼ਿਆਦਾ ਫਸਾਇਆ ਜਾ ਰਿਹਾ ਹੈ। ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਡਾਕਟਰ ਦਾ ਮੁੰਡਾ ਜਿਸ ਨੇ ਇੱਕ ਦਿਨ ਇੱਕ ਦਿੱਲੀ ਦੀ
ਕੁੜੀ ਦਾ ਮੈਸੇਜ ਆਉਂਦਾ ਹੈ ਅਤੇ ਉਸ ਨੂੰ ਅਸ਼ਲੀਲ ਵੀਡੀਓ ਕਾਲ ਕਰਨ ਲਈ ਕਹਿੰਦੀ ਹੈ। ਜਿਸ ਤੋਂ ਬਾਦ ਉਹ ਰਾਜ਼ੀ ਹੋ ਜਾਂਦਾ ਹੈ। ਜਿਸ ਤੋਂ ਬਾਅਦ ਕੁੜੀ ਨੂੰ ਉਸ ਨੂੰ ਵੀਡਿਓ ਕਾਲ ਕਰਨੀ ਹੈ ਪਰ। ਉਹ ਮੁੰਡਾ ਆਪਣਾ ਮੂੰਹ ਨਹੀਂ ਦੱਸਦਾ। ਜੇਕਰ ਕੋਈ ਵੀਡੀਓ ਕਾਲ ਵਿੱਚ ਅਜਿਹਾ ਕਰੇ ਤਾਂ ਉਸ ਨੂੰ ਕਦੇ ਵੀ ਆਪਣਾ ਮੂੰਹ ਨਹੀਂ ਦਸਣਾ ਚਾਹੀਦਾ, ਜਿਸ
ਦੀ ਮਦਦ ਨਾਲ ਉਹ ਤੁਹਾਡੇ ਮੂੰਹ ਦੀ ਫੋਟੋਆਂ ਦਾ ਗਲਤ ਇਸਤਮਾਲ ਕਰ ਸਕਦਾ ਹੈ ਅਤੇ ਤੁਹਾਡੀ ਅਸ਼ਲੀਲ ਵੀਡੀਓ ਬਣਾ ਸਕਦਾ ਹੈ। ਮੁੰਡੇ ਨੇ ਅਜਿਹਾ ਹੀ ਕੀਤਾ ਅਤੇ ਉਸ ਨਾਲ ਵੀ ਗਲਤ ਗੱਲ ਤਾਂ ਕਰ ਲਈ, ਪਰ ਉਸ ਨੂੰ ਆਪਣਾ ਮੂੰਹ ਨਹੀਂ ਦੱਸਿਆ। ਕੁੜੀ ਦੇ ਬਾਰ-ਬਾਰ ਕਹਿੰਦੇ ਮੁੰਡੇ ਨੇ ਕੁੜੀ ਦੀ ਗੱਲ ਨਹੀਂ ਮੰਨੀ ਤਾਂ ਕੁੜੀ ਉਸ ਨੂੰ ਗਾਲ਼ਾਂ ਕੱਢਣ
ਲੱਗ ਪਈ। ਪਰ ਫਿਰ ਕੁੜੀ ਦੇ ਬਹੁਤ ਜ਼ਿਆਦਾ ਕਹਿਣ ਤੇ ਮੁੰਡੇ ਨੇ ਉਸ ਨੂੰ ਆਪਣਾ ਮੂੰਹ ਤਿਸਦਾ ਅਤੇ ਕੁੜੀ ਦਾ ਕੰਮ ਬਣ ਗਿਆ। ਫੇਰ ਕੁੜੀ ਨੇ ਉਸ ਮੁੰਡੇ ਨੇ ਅਸ਼ਲੀਲ ਵੀਡੀਓ ਤਸਵੀਰਾਂ ਬਣਾਈਆਂ ਅਤੇ ਉਸ ਨੂੰ ਬਲੈਕ ਮੇਲ ਕਰਨ ਲੱਗ ਪਈ। ਮੁੰਡੇ ਨੇ ਉਸ ਨੂੰ ਲਗਭਗ 10 ਲੱਖ ਦੇ ਕਰੀਬ ਪੈਸੇ ਦੇ ਦਿੱਤੇ ਸੀ। ਫਿਰ ਬਾਅਦ ਵਿੱਚ ਉਸ
ਨੂੰ ਇੱਕ ਦਿਨ ਉਹ ਆਉਂਦਾ ਹੈ ਅਤੇ ਅੱਗਿਓਂ ਪੁਲੀਸ ਵਾਲਾ ਉਸਨੂੰ ਕਹਿੰਦਾ ਹੈ ਕਿ ਉਸ ਕੁੜੀ ਨੇ ਆਤਮ ਹੱਤਿਆ ਕਰ ਲਈ ਹੈ ਅਤੇ ਤੁਹਾਨੂੰ ਜ਼ੇਲ ਜਾਣਾ ਪਵੇਗਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜੇਲ ਨਹੀਂ ਜਾਣਾ ਹੈ ਤਾਂ ਤੁਹਾਨੂੰ ਵੀ ਲੱਖ ਰੁਪਏ ਸਾਨੂੰ ਦੇਣੇ ਪੈਣਗੇ। ਜਿਸ ਤੋਂ ਬਾਅਦ ਮੁੰਡਾ ਆਪਣੇ ਪਿਤਾ ਅਤੇ ਦੋਸਤਾਂ ਨੂੰ
ਖੁਦਕੁਸ਼ੀ ਕਰਨ ਦਾ ਪੱਤਰ ਦੇ ਦਿੰਦਾ ਹੈ ਅਤੇ ਬਾਅਦ ਵਿੱਚ ਉਹ ਮੁੰਡਾ ਖੁਦਕੁਸ਼ੀ ਕਰ ਲੈਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।