ਦੋਸਤੋ ਬਹੁਤ ਸਾਰੇ ਲੋਕਾਂ ਨੂੰ ਗਰਦਨ ਦੇ ਉੱਤੇ ਕਾਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ।ਜੰਮੀ ਹੋਈ ਮੈਲ ਬਿਲਕੁੱਲ ਹੀ ਨਹੀਂ ਨਿਕਲਦੀ ਜਿਸ ਕਾਰਨ ਗਰਦਨ ਕਾਫੀ ਜ਼ਿਆਦਾ ਭੱਦੀ ਨਜ਼ਰ ਆਉਂਦੀ ਹੈ। ਇਸ ਸਮੱਸਿਆ ਨੂੰ ਖ਼ਤਮ ਕਰਨ ਦੇ ਲਈ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ
ਹਾਂ।ਸਭ ਤੋਂ ਪਹਿਲਾਂ ਤੁਸੀਂ ਇੱਕ ਕਟੋਰੀ ਗਰਮ ਪਾਣੀ ਲੈ ਲਵੋ ਅਤੇ ਉਸ ਵਿੱਚ ਇੱਕ ਚਮਚ ਨਮਕ ਮਿਲਾ ਲਵੋ।ਹੁਣ ਇਸ ਵਿੱਚ ਕੋਈ ਰੁਮਾਲ ਪਾ ਕੇ ਇਸ ਨੂੰ ਗਿੱਲਾਂ ਕਰ ਲਵੋ।ਇਸ ਨੂੰ ਤੁਸੀਂ ਆਪਣੀ ਗਰਦਨ ਦੇ ਚਾਰੇ ਪਾਸੇ ਲਪੇਟ ਲੈਣਾ ਹੈ।5 ਮਿਨਟ ਤੋਂ ਬਾਅਦ ਤੁਸੀਂ ਇਸ ਰੁਮਾਲ ਨੂੰ
ਹਟਾ ਦੇਣਾ ਹੈ।ਇਸਤੋਂ ਬਾਅਦ ਤੁਸੀਂ ਇੱਕ ਪੇਸਟ ਬਣਾ ਕੇ ਤਿਆਰ ਕਰਨਾ ਹੈ।ਇੱਕ ਚੱਮਚ ਕੋਲਗੇਟ,1 ਚੱਮਚ ਮੁਲਤਾਨੀ ਮਿੱਟੀ ਪਾਊਡਰ,1 ਚਮਚ ਚਾਵਲ ਦਾ ਆਟਾ,ਇੱਕ ਚਮਚ ਨਿੰਬੂ ਦਾ ਰਸ, ਐਲੋਵੇਰਾ ਜੈੱਲ ਅਤੇ ਲੋੜ ਅਨੁਸਾਰ ਗੁਲਾਬ ਜਲ ਪਾ ਕੇ ਪੇਸਟ ਤਿਆਰ ਕਰ ਲਵੋ।
ਹੁਣ ਤੁਸੀਂ ਇਸ ਨੂੰ ਆਪਣੀ ਗਰਦਨ ਤੇ ਚੰਗੀ ਤਰ੍ਹਾਂ ਲਗਾ ਕੇ ਪੰਜ ਮਿੰਟ ਦੇ ਲਈ ਮਸਾਜ ਕਰਨੀ ਹੈ।ਮਸਾਜ ਕਰਨ ਤੋਂ ਬਾਅਦ 10 ਮਿੰਟ ਦੇ ਲਈ ਇਸ ਪੇਸਟ ਨੂੰ ਤੁਸੀਂ ਆਪਣੀ ਗਰਦਨ ਤੇ ਲੱਗਾ ਰਹਿਣ ਦਿਓ।ਬਾਅਦ ਵਿੱਚ ਤੁਸੀਂ ਸਾਫ ਤੌਲੀਏ ਨਾਲ ਆਪਣੀ ਗਰਦਨ ਨੂੰ ਧੋ
ਲੈਣਾ ਹੈ।ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਗਰਦਨ ਤੇ ਜੰਮੀ ਹੋਈ ਮੈਲ ਨਿਕਲ ਜਾਵੇਗੀ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।