ਦੋਸਤੋ ਅੱਜ ਕੱਲ੍ਹ ਲੋਕਾਂ ਵੱਲੋਂ ਚੋਰੀ ਕਰਨ ਦੇ ਨਵੇਂ ਨਵੇਂ ਪੈਂਤਰੇ ਅਜ਼ਮਾਏ ਜਾ ਰਹੇ ਹਨ।ਚੋਰਾਂ ਵੱਲੋਂ ਲੋਕਾਂ ਨੂੰ ਕਾਫੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਸ ਕਾਰਨ ਪ੍ਰਸ਼ਾਸਨ ਉੱਤੇ ਸਵਾਲ ਖੜ੍ਹੇ ਹੁੰਦੇ ਹਨ। ਦੋਸਤੋ ਮੋਗਾ ਜ਼ਿਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ।
ਜਿਸ ਵਿੱਚ ਇੱਕ ਔਰਤ ਲਿਫ਼ਟ ਦਾ ਬਹਾਨਾ ਲਗਾ ਕੇ ਇੱਕ ਵਿਅਕਤੀ ਦੀ ਗੱਡੀ ਚੋਰੀ ਕਰ ਫਰਾਰ ਹੋ ਜਾਂਦੀ ਹੈ।ਪਰ ਹੁਣ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਉਸ ਔਰਤ ਨੂੰ ਗੱਡੀ ਦੇ ਸਮੇਤ ਕਾਬੂ ਕਰ ਲਿਆ ਹੈ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।ਦਰਅਸਲ 5 ਮਾਰਚ ਨੂੰ
ਇੱਕ ਔਰਤ ਲਿਫਟ ਦਾ ਬਹਾਨਾ ਕਰਕੇ ਵਿਅਕਤੀ ਦੀ ਗੱਡੀ ਵਿੱਚ ਸਵਾਰ ਹੋ ਜਾਂਦੀ ਹੈ।ਰਸਤੇ ਵਿੱਚ ਜਦੋਂ ਵਿਅਕਤੀ ਬਾਥਰੂਮ ਕਰਨ ਲਈ ਜਾਂਦਾ ਹੈ ਤਾਂ ਉਹ ਵਿਅਕਤੀ ਦੀ ਗੱਡੀ ਚਲਾ ਕੇ ਫਰਾਰ ਹੋ ਜਾਂਦੀ ਹੈ।ਇਹ ਸਭ ਵੇਖ ਕੇ ਵਿਅਕਤੀ ਕਾਫੀ ਜ਼ਿਆਦਾ ਹੈਰਾਨ ਰਹਿ ਜਾਂਦਾ ਹੈ।
ਫਿਰ ਉਸ ਵੱਲੋਂ ਪੁਲਿਸ ਸਟੇਸ਼ਨ ਜਾ ਕੇ ਸਾਰੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਪੁਲਿਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ।ਫਿਰ ਪੁਲਿਸ ਵੱਲੋਂ ਨਾਕਾਬੰਦੀ ਦੇ ਦੌਰਾਨ ਉਸ ਔਰਤ ਨੂੰ ਗੱਡੀ ਦੇ ਸਮੇਤ ਕਾਬੂ ਕਰ ਲਿਆ ਜਾਂਦਾ ਹੈ।ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਵੱਲੋਂ ਮਾਮਲੇ ਨੂੰ ਖਤਮ ਕੀਤਾ ਗਿਆ ਹੈ।ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ