Home / ਵਾਇਰਲ / ਕਾਫੀ ਟਾਈਮ ਤੋ ਖੂਹ ਚੋ ਆ ਰਹੀਆ ਸੀ ਅਵਾਜਾ ਜਦ ਕੋਲ ਜਾਕੇ ਦੇਖਿਆ ਤਾ !

ਕਾਫੀ ਟਾਈਮ ਤੋ ਖੂਹ ਚੋ ਆ ਰਹੀਆ ਸੀ ਅਵਾਜਾ ਜਦ ਕੋਲ ਜਾਕੇ ਦੇਖਿਆ ਤਾ !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿਚ ਦੇਖਣ ਨੂੰ ਮਿਲਦੀ ਹੈ ਕਿ ਇੱਕ ਕਿਸਾਨ ਜਿਸ ਨੇ ਖੇਤ ਦੇ ਨਜ਼ਦੀਕ ਇੱਕ ਖੂਹ ਸੀ। ਜਿਸ ਵਿਚੋ ਅਜੀਬੋ-ਗਰੀਬ ਅਵਾਜ਼ਾਂ ਸੁਣਾਉਣ

ਤੇ ਉਹ ਡਰ ਗਿਆ ਅਤੇ ਤੇ ਉਸ ਨੇ ਆਪਣੇ ਪਿੰਡ ਦੇ ਕੁਝ ਲੋਕ ਇਕੱਠੇ ਕੀਤੇ ਅਤੇ ਉਸ ਖੂਹ ਵਿਚ ਦੇਖਣ ਲਈ ਚਲੇ ਗਏ ਕਿ ਉਸ ਵਿਚੋਂ ਅਵਾਜਾਂ ਆ ਰਹੀਆਂ ਹਨ। ਜਦੋਂ ਉਨ੍ਹਾਂ ਨੇ ਦੇਖਿਆ ਕਿ ਉਸ ਖੂਹ ਦੇ ਵਿੱਚ ਇਕ ਤੇਂਦੂਆ ਡਿਗੀਆ ਹੋਇਆ ਹੈ ਅਤੇ ਉਹ ਖੂਹ

ਵਿੱਚ ਡਿੱਗ ਜਾਣ ਕਾਰਨ ਬਹੁਤ ਜ਼ਿਆਦਾ ਡਰਿਆ ਹੋਇਆ ਹੈ। ਫਿਰ ਉਹ ਪਿੰਡ ਵਾਸੀ ਤੁਰੰਤ ਰੈਸਕਿਊ ਟੀਮ ਵਾਲਿਆਂ ਨੂੰ ਉੱਥੇ ਬੁਲਾ ਰਹੇ ਹਨ। ਰੈਸਕਿਉ ਟੀਮ ਵਾਲਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਖੂਹ

ਵਿੱਚ ਥੋੜ੍ਹਾ ਜਿਹਾ ਪਾਣੀ ਭਰ ਗਿਆ ਸੀ ਅਤੇ ਬਾਰਿਸ਼ ਦਾ ਮੌਸਮ ਚਲ ਰਿਹਾ ਸੀ। ਰੈਸਕਿਉ ਟੀਮ ਨੇ ਉਸ ਤੇਂਦੂਏ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਜੰਗਲ ਵਿਚ ਛੱਡ ਦਿੱਤਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ

ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਾਲਜ ਤੋ ਵਾਪਸ ਆ ਰਹੀ ਮਹਿਲਾ ਟੀਚਰ ਨਾਲ ਹੋਈ ਵਾਰਦਾਤ !

ਦੋਸਤੋ ਅੱਜਕੱਲ੍ਹ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ …

Leave a Reply

Your email address will not be published. Required fields are marked *