Home / ਵਾਇਰਲ / ਕਾਂਗਰਸ ਸਰਕਾਰ ਦੇ ਰਹਿ ਚੁੱਕੇ ਮੁੱਖ ਮੰਤਰੀ ਚੰਨੀ ਉੱਪਰ ਲੱਗਿਆ ਕਰੋੜਾਂ ਰੁਪਏ ਦਾ ਘਪਲਾ ਕਰਨ ਦਾ ਦੋਸ਼ !

ਕਾਂਗਰਸ ਸਰਕਾਰ ਦੇ ਰਹਿ ਚੁੱਕੇ ਮੁੱਖ ਮੰਤਰੀ ਚੰਨੀ ਉੱਪਰ ਲੱਗਿਆ ਕਰੋੜਾਂ ਰੁਪਏ ਦਾ ਘਪਲਾ ਕਰਨ ਦਾ ਦੋਸ਼ !

ਪੂਰੀ ਵੀਡੀਓ ਹੇਠਾਂ ਜਾ ਕੇ ਦੇਖੋ ਜੀ ਜਾਣਕਾਰੀ ਲੇ ਕੇ ਹਾਜ਼ਰ ਹਾਂ ਮੁੱਖ ਮੰਤਰੀ ਚੰਨੀ ਬਾਰੇ ਦੱਸ ਦਈਏ ਚੰਨੀ ਉੱਪਰ ਸਪੋਟਸ ਕਿੱਟ ਘੋਟਾਲੇ ਨੂੰ ਲੈ ਕੇ ਦੋਸ਼ ਲਾਇਆ ਗਿਆ ਹੈ ਦੋਸਤੋ ਉਸ ਸਮੇ ਕਾਂਗਰਸ ਦੀ ਸਰਕਾਰ ਸੀ ਤੇ

ਉਸ ਸਮੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਉਨ੍ਹਾਂ ਨੂੰ ਕੈਪਟਨ ਵਲੋਂ ਅਸਤੀਫਾ ਦੇਣ ਮਗਰੋਂ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਗਿਆ ਸੀ ਤਾਂ ਉਦੋਂ ਉਨ੍ਹਾਂ ਨੇ 8900 ਖਿਡਾਰੀਆਂ ਨੂੰ 3-3 ਹਜ਼ਾਰ ਰੁਪਏ ਦਿੱਤੇ ਗਏ ਸੀ ਪਰ

ਉਸਤੋ ਬਾਅਦ ਉਨ੍ਹਾਂ ਨੂੰ ਦੁਬਾਰਾ ਵਾਪਿਸ ਕਰਵਾਇਆ ਗਿਆ ਸੀ ਜਿਸ ਤੋਂ ਸੱਕ ਦੀ ਸੂਈ CM ਚੰਨੀ ਉਪਰ ਘੁੰਮਦੀ ਹੈ ਕਿਸ ਉਨ੍ਹਾਂ ਨੇ ਕੋਈ ਘਪਲਾ ਕੀਤਾ ਹੈ ਦੋਸਤੋ ਇਹ ਘਪਲਾ ਥੋੜਾ ਨਹੀਂ ਬਲਕਿ ਲੱਖਾਂ ਕਰੋੜਾਂ ਰੁਪਏ ਦਾ ਘਪਲਾ ਹੈ

ਜਿਸਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਇਸ ਮਾਮਲੇ ਨੂੰ ਲੈ ਕੇ ਤੇਹਕੀਕਤ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਘੋਟਾਲੇ ਵਿੱਚ ਕਿਸ ਕਿਸ ਮੰਤਰੀ ਦਾ ਹੱਥ ਹੈ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੰਬ ਖਾਦਿਆ ਆਹ ਚੀਜ ਨਾ ਖਾਓ ਮਰਦ ਔਰਤਾ ਬੱਚੇ ਧਿਆਨ ਦੇਣ !

ਦੋਸਤੋ ਅੱਜ ਕੱਲ੍ਹ ਦਾ ਇਨਸਾਨ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਘਿਰਿਆ ਹੋਇਆ ਹੈ,ਜਿਸ ਕਾਰਨ ਉਸ …

Leave a Reply

Your email address will not be published. Required fields are marked *