ਦੋਸਤੋ ਅੱਜ ਕੱਲ੍ਹ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਮਾਮਲਾ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਹਮਣੇ ਆਉਂਦੇ ਰਹਿੰਦੇ ਹਨ।ਦੋਸਤੋ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਬੇਸਹਾਰਾ ਮਾਂ ਦਾ ਦੁੱਖ ਵੇਖਿਆ ਜਾ ਸਕਦਾ ਹੈ। ਦਰਅਸਲ ਇਸ ਔਰਤ ਦਾ ਪਤੀ ਇਸ ਤੋਂ ਕਾਫੀ ਸਮੇਂ ਤੋਂ ਅਲੱਗ
ਰਹਿ ਰਿਹਾ ਹੈ ਅਤੇ ਇਹ ਮਹਿਲਾ ਵੀ ਸੱਤ ਸਾਲ ਤੋਂ ਕਿਸੇ ਹੋਰ ਵਿਅਕਤੀ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿ ਰਹੀ ਹੈ।ਇਸ ਮਹਿਲਾ ਦਾ ਲੜਕਾ ਜਿਸ ਨੂੰ ਇੱਕ ਛੋਟੀ ਜਿਹੀ ਗਲਤੀ ਕਾਰਨ ਇਸ ਵਿਅਕਤੀ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੀ ਹਾਲਤ ਗੰਭੀਰ ਹੋ ਗਈ।ਇਸ ਲੜਕੇ ਕੋਲੋਂ ਉਸ ਵਿਅਕਤੀ ਦੀ ਪਤਨੀ ਨੂੰ ਕੋਈ
ਛੇੜਖਾਨੀ ਕਰ ਦਿੱਤੀ ਗਈ ਸੀ।ਜਿਸ ਤੋਂ ਗੁੱਸੇ ਹੋ ਕੇ ਉਸ ਵਿਅਕਤੀ ਨੇ ਉਸ ਲੜਕੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਲੜਕੇ ਨੂੰ ਅੱਧ ਨੰਗਾ ਕਰ ਕੇ ਡੰਡਿਆਂ ਦੇ ਨਾਲ ਉਸ ਦੀ ਪਿਟਾਈ ਕੀਤੀ ਅਤੇ ਜਦੋਂ ਤਕ ਉਸ ਦੇ ਨੱਕ ਵਿਚੋਂ ਖੂਨ ਨਹੀਂ ਆ ਗਿਆ ਉਦੋਂ ਤਕ ਉਸ ਨੂੰ ਨੱਕ ਰਗੜਨ ਦੇ ਲਈ ਕਿਹਾ ਗਿਆ।ਉਸ ਦੀ ਮਾਂ ਨੂੰ ਉਸ ਵਿਅਕਤੀ
ਨੇ ਧਮਕੀ ਦੇ ਕੇ ਚੁੱਪ ਰਹਿਣ ਦੇ ਲਈ ਕਿਹਾ ਗਿਆ। ਪਰ ਦਸ ਦਿਨ ਬਾਅਦ ਉਸ ਮਾਂ ਨੇ ਇਹ ਸਾਰੀ ਘਟਨਾ ਜਾ ਕੇ ਪੁਲਿਸ ਅੱਗੇ ਬਿਆਨ ਕਰ ਦਿੱਤੀ। ਇਸ ਤਰ੍ਹਾਂ ਉਸ ਮਾਂ ਦੇ ਲੜਕੇ ਨਾਲ ਕਾਫੀ ਜ਼ਿਆਦਾ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਮਾਂ ਨੂੰ ਵੀ ਵਿੱਚ ਹੀ ਕੁੱਟਿਆ ਗਿਆ।ਹੁਣ ਦੇਖਣਾ ਇਹ ਹੋਵੇਗਾ ਕਿ
ਪ੍ਰਸ਼ਾਸਨ ਇਸ ਵਿੱਚ ਉਹਨਾਂ ਦੀ ਕੀ ਸਹਾਇਤਾ ਕਰਦੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।