ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਪਰ ਕਈ ਵਾਰ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਭਾਰੀ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ।ਪੰਜਾਬ ਵਿੱਚ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦਿੱਤੀ ਜਾ ਰਹੀ ਹੈ।ਇਸ ਸਹੂਲਤ ਨੂੰ ਲੈ
ਕੇ ਕੰਡਕਟਰ ਡਰਾਈਵਰ ਅਤੇ ਮਹਿਲਾਵਾਂ ਦੇ ਵਿੱਚ ਵਿਵਾਦ ਵੇਖੇ ਜਾ ਰਹੇ ਹਨ।ਅਜਿਹੀ ਹੀ ਇੱਕ ਘਟਨਾ ਤੁਹਾਨੂੰ ਦੱਸਣ ਜਾ ਰਹੇ ਹਾਂ।ਤੁਹਾਨੂੰ ਦੱਸ ਦਈਏ ਕਿ ਇੱਕ ਪਨਬੱਸ ਅੰਮ੍ਰਿਤਸਰ ਤੋਂ ਜਲੰਧਰ ਵੱਲ ਜਾ ਰਹੀ ਸੀ,ਜਿਸ ਵਿੱਚ ਇੱਕ ਮਹਿਲਾ ਆਪਣੇ ਬੱਚੇ ਦੇ ਨਾਲ ਸਫਰ ਕਰ
ਰਹੀ ਸੀ।ਮਹਿਲਾ ਦੀ ਟਿਕਟ ਤਾਂ ਫ੍ਰੀ ਸੀ,ਪਰ ਬੱਚੇ ਦੀ ਟਿਕਟ ਲੱਗਣੀ ਸੀ ਅਤੇ ਉਹ ਮਹਿਲਾ ਬੱਚੇ ਦੀ ਟਿਕਟ ਵੀ ਨਹੀਂ ਦੇ ਰਹੀ ਸੀ।ਜਿਸ ਕਾਰਨ ਉਹ ਕੰਡਕਟਰ ਦੇ ਨਾਲ ਲੜਾਈ ਕਰਨ ਲੱਗ ਜਾਂਦੀ ਹੈ ਅਤੇ ਲੜਾਈ ਵੱਧ ਕੇ ਕੁੱਟਮਾਰ ਤੱਕ ਪਹੁੰਚ ਜਾਂਦੀ ਹੈ।ਤੁਹਾਨੂੰ
ਦੱਸ ਦਈਏ ਕਿ ਮਹਿਲਾ ਲੜਾਈ ਕਰਨ ਲਈ ਆਪਣੇ ਸਾਥੀ ਬੁਲਾ ਲੈਂਦੀ ਹੈ ਅਤੇ ਕੰਡਕਟਰ ਦੀ ਜੰਮ ਕੇ ਕੁੱਟਮਾਰ ਹੁੰਦੀ ਹੈ।ਇਹ ਵੇਖ ਕੇ ਉਥੋਂ ਦੇ ਲੋਕ ਵੀ ਕਾਫ਼ੀ ਜ਼ਿਆਦਾ ਹੈਰਾਨ ਹੋ ਜਾਂਦੇ ਹਨ।ਤੁਹਾਨੂੰ ਦੱਸ ਦਈਏ ਕਿ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ
ਤੇ ਕਾਫੀ ਜ਼ਿਆਦਾ ਵਾਇਰਲ ਲੋਕ ਹੋ ਰਹੀ ਹੈ। ਲੋਕਾਂ ਵੱਲੋਂ ਮਹਿਲਾਵਾਂ ਦੀ ਮੁਫ਼ਤ ਸਹੂਲਤ ਤੇ ਉਂਗਲ ਉਠਾਈ ਜਾ ਰਹੀ ਹੈ।ਇਸ ਮਾਮਲੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ