ਦੋਸਤੋ ਇੱਕ ਲੜਕੀ ਨੇ ਆਪਣੀ ਰਿਬੀਟ ਦੇ ਵਿੱਚ ਆਪਣੀ ਕਹਾਣੀ ਸੁਣਾਈ ਜਿਸ ਤੋਂ ਬਾਅਦ ਲੋਕਾਂ ਦੀਆਂ ਵੱਖ ਵੱਖ ਪ੍ਰਕ੍ਰਿਆਵਾਂ ਆ ਰਹੀਆਂ ਹਨ।ਉਸ ਲੜਕੀ ਨੇ ਦੱਸਿਆ ਕਿ ਜਦੋਂ ਉਹ ਛੋਟੀ ਸੀ ਤੇ ਉਸਦੇ ਪਿਤਾ ਦਾ ਬਾਹਰ ਨਾਜਾਇਜ਼ ਸੰਬੰਧ ਸੀ ਅਤੇ ਉਸ ਨੇ ਉਸ ਔਰਤ
ਨਾਲ ਵਿਆਹ ਕਰਵਾ ਲਿਆ ਸੀ।ਜਿਸ ਤੋਂ ਬਾਅਦ ਘਰ ਦੇ ਵਿੱਚ ਕਾਫੀ ਜਿਆਦਾ ਲੜਾਈ ਹੋਈ ਹੈ ਕਿ ਉਸਦੇ ਪਿਤਾ ਨੇ ਆਪਣੀ ਪਤਨੀ ਨੂੰ ਛੱਡ ਦਿੱਤਾ ਤੇ ਉਸ ਔਰਤ ਦੇ ਨਾਲ ਜਾ ਕੇ ਰਹਿਣ ਲੱਗ ਪਿਆ। ਇਸ ਲੜਕੀ ਦੀ ਦਾਦੀ ਨੂੰ ਇਹ ਦੇਖ ਕੇ ਕਾਫੀ ਜ਼ਿਆਦਾ ਬੁਰਾ
ਲੱਗਦਾ ਸੀ ਅਤੇ ਉਹ ਫਿਰ ਆਪਣੀ ਪੋਤੀ ਅਤੇ ਆਪਣੀ ਨੂੰਹ ਦੀ ਦੇਖਭਾਲ ਕਰਨ ਲੱਗ ਪਈ।ਇਸੇ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਅਤੇ ਉਹ ਸ਼ਹਿਰ ਦੇ ਵਿਚ ਜਾ ਕੇ ਰਹਿਣ ਲੱਗ ਪਏ।ਦਾਦੀ ਆਪਣੇ ਪੋਤੀ ਦੇ ਨਾਲ ਕਾਫੀ ਜ਼ਿਆਦਾ ਪਿਆਰ ਕਰਦਾ ਸੀ।ਦਾਦੀ ਦੀ
ਤਬੀਅਤ ਖਰਾਬ ਹੋਈ ਅਤੇ ਉਸਨੂੰ ਕੈਂਸਰ ਦੀ ਬਿਮਾਰੀ ਲੱਗ ਗਈ।ਜਿਸ ਤੋਂ ਬਾਅਦ ਉਸ ਨੇ ਆਪਣੀ ਸਾਰੀ ਜਾਇਦਾਦ ਆਪਣੀ ਪੋਤੀ ਦੇ ਨਾਮ ਕਰ ਦਿੱਤੀ।ਦੋ ਕਰੋੜ ਰੁਪਏ ਹੈ ਉਸ ਦੇ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੇ ਅਤੇ ਘਰ ਵੀ ਉਸਦੇ ਨਾਲ ਕਰਵਾ ਦਿੱਤਾ। ਦਾਦੀ ਦੀ
ਮੌਤ ਤੋਂ ਬਾਅਦ ਲੜਕੀ ਦਾ ਪਿਤਾ ਅਤੇ ਉਸ ਦੀ ਦੂਸਰੀ ਪਤਨੀ ਉਹਨਾਂ ਨੂੰ ਧਮਕਾਉਣ ਲੱਗ ਪਏ ਕਿ ਉਹ ਪੈਸੇ ਉਸਦੇ ਹਨ।ਪਰ ਲੜਕੀ ਦਾ ਕਹਿਣਾ ਸੀ ਕਿ ਉਸ ਦੇ ਕੋਲ ਸਿਰਫ਼ 70 ਰੁਪਏ ਹਨ ਉਸ ਜਾਇਦਾਦ ਤੇ ਉਸ ਦਾ ਕੋਈ ਅਧਿਕਾਰ ਨਹੀਂ। ਹੌਲੀ-ਹੌਲੀ
ਸਮਾਂ ਬੀਤਦਾ ਗਿਆ ਅਤੇ ਇੱਕ ਦਿਨ ਉਸ ਨੇ ਆਪਣੇ ਪਰਿਵਾਰ ਤੋਂ ਮਾਫੀ ਮੰਗ ਲਈ।ਇਸ ਸੱਚਾਈ ਨੂੰ ਸੁਣ ਕੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆ ਦਿੱਤੀਆਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।