ਦੋਸਤੋ ਪੰਜਾਬ ਦੀਆਂ ਮੁੱਖ ਤਾਜ਼ਾ ਖ਼ਬਰਾਂ ਕੁਝ ਇਸ ਪ੍ਰਕਾਰ ਹਨ।ਅੱਜ ਦੀ ਤਾਜ਼ਾ ਅਤੇ ਦੁਖਦਾਈ ਖ਼ਬਰ ਇਹ ਹੈ ਕਿ CDS ਵਿਪਨ ਰਾਵਤ ਨਹੀਂ ਰਹੇ।ਦਰਅਸਲ ਹੈਲੀਕਾਪਟਰ ਹਾਦਸੇ ਦੇ ਵਿੱਚ ਬਿਪਨ ਰਾਵਤ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ।ਦੋਸਤੋ tamilnadu ਦੇ ਵਿੱਚ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਇਹ ਹਾਦਸਾ ਵਾਪਰਿਆ।ਇਸ
ਵਿੱਚ ਬਿਪਨ ਰਾਵਤ ਦੀ ਟੀਮ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ।ਇਸ ਹਾਦਸੇ ਦੇ ਵਿੱਚ ਘੱਟੋ ਘੱਟ ਤੇਰਾਂ ਲੋਕਾਂ ਦੀ ਮੌਤ ਹੋ ਗਈ।ਅਗਲੀ ਖ਼ਬਰ ਅਨੁਸਾਰ, ਸਰਕਾਰ ਵੱਲੋਂ ਭੇਜੇ ਸੋਧੇ ਪ੍ਰਸਤਾਵ ਤੇ ਬਣੀ ਸਹਿਮਤੀ,ਅੰਦੋਲਨ ਮੁਲਤਵੀ ਬਾਰੇ ਫੈਸਲਾ ਪੈਂਡਿੰਗ।ਦੋਸਤੋ ਸੰਜੁਕਤ ਕਿਸਾਨ ਮੋਰਚੇ ਵੱਲੋਂ ਮੋਰਚੇ ਨੂੰ ਵਾਪਸ ਲੈਣ ਦੀ ਮੀਟਿੰਗ ਕੀਤੀ ਜਾ ਰਹੀ ਹੈ।
ਸਰਕਾਰ ਵੱਲੋਂ ਲੈਂਟਰ ਤੇ ਦਸਤਖਤ ਕੀਤੇ ਹੋਏ ਰਸਮੀ ਪੱਤਰ ਦੀ ਉਡੀਕ ਕਿਸਾਨ ਮੋਰਚੇ ਵੱਲੋਂ ਕੀਤੀ ਜਾ ਰਹੀ ਹੈ।ਇਸ ਪੱਤਰ ਨੂੰ ਮਿਲਣ ਤੋਂ ਬਾਅਦ ਇੱਕ ਮੀਟਿੰਗ ਕੀਤੀ ਜਾਵੇਗੀ ਅਤੇ ਮੋਰਚਾ ਵਾਪਸ ਲੈ ਲਿਆ ਜਾਵੇਗਾ।ਇਸ ਤਰ੍ਹਾਂ ਪੰਜਾਬ ਦੀਆਂ ਮੁੱਖ ਖਬਰਾਂ ਬਾਰੇ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।