ਦੋਸਤ ਪੇਟ ਦੇ ਵਿੱਚ ਗੈਸ ਅਤੇ ਕਬਜ਼ ਦੀ ਸਮੱਸਿਆ ਕਾਫੀ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ।ਇਸ ਸਮੱਸਿਆ ਕਾਰਨ ਕੁਝ ਵੀ ਖਾਧਾ ਪੀਤਾ ਸਹੀ ਤਰੀਕੇ ਨਾਲ ਨਹੀਂ ਪਚਦਾ।ਗੈਸ ਕਬਜ਼ ਐਸੀਡਿਟੀ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਤੁਹਾਨੂੰ ਇੱਕ
ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਦੇ ਵਿੱਚ ਅੱਧਾ ਚੱਮਚ ਅਜਵਾਇਣ,ਦੋ ਟੁਕੜੇ ਮੁਲੱਠੀ ਪਾ ਕੇ ਇਨ੍ਹਾਂ ਨੂੰ ਭਿਉਂ ਕੇ ਰੱਖ ਦੇਵਾਂਗੇ।ਜਦੋਂ ਇਹ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਘੁਲ ਜਾਵੇ ਤਾਂ ਇਹਨਾਂ ਨੂੰ ਤਸਲੇ ਦੇ ਵਿੱਚ ਪਾ ਦਿਆਂਗੇ।ਹੁਣ
ਇਸ ਨੂੰ ਹਲਕੀ ਗੈਸ ਤੇ ਗਰਮ ਕਰਨਾ ਸ਼ੁਰੂ ਕਰ ਦੇਵਾਂਗੇ।ਇਸ ਵਿੱਚ ਅਸੀਂ ਇੱਕ ਅਦਰਕ ਦੇ ਟੁਕੜੇ ਨੂੰ ਕੱਦੂਕਸ ਕਰਕੇ ਪਾ ਦੇਵਾਂਗੇ।ਇਸ ਪਾਣੀ ਨੂੰ ਅਸੀਂ ਚੰਗੀ ਤਰ੍ਹਾਂ ਉਬਾਲ ਲਵਾਂਗੇ ਜਦੋਂ ਤੱਕ ਕਿ ਇਹ ਅੱਧਾ ਨਾ ਰਹਿ ਜਾਵੇ।ਹੁਣ ਅਸੀਂ ਇਸ ਨੂੰ ਛਾਣ ਕੇ
ਗਲਾਸ ਦੇ ਵਿੱਚ ਕੱਢ ਲਵਾਂਗੇ ਅਤੇ ਇਸ ਵਿੱਚ ਅੱਧਾ ਚੱਮਚ ਕਾਲਾ ਨਮਕ ਮਿਲਾ ਦੇਵਾਂਗੇ।ਇਸ ਦਾ ਸੇਵਨ ਤੁਸੀਂ ਖਾਣਾ ਖਾਣ ਤੋਂ ਡੇਢ ਘੰਟੇ ਬਾਅਦ ਕਰਨਾ ਹੈ।ਇਸ ਨੁਸਖੇ ਦੇ ਸੇਵਨ ਨਾਲ ਤੁਹਾਡੇ ਪੇਟ ਦੇ ਵਿੱਚ ਪੈਦਾ ਹੋਈ ਗੈਸ ਅਤੇ ਕਬਜ਼ ਦੀ ਸਮੱਸਿਆ
ਬਿਲਕੁਲ ਖਤਮ ਹੋ ਜਾਵੇਗੀ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।