ਦੋਸਤੋ ਅੱਜ ਅਸੀਂ ਤੁਹਾਨੂੰ ਇਕ ਧਾਰਮਿਕ ਸਥਾਨ ਬਾਰੇ ਜਾਣਕਾਰੀ ਦੇਵਾਂਗੇ। ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਸ਼ਾਹਿਦ ਤੇ ਇਸ ਉਤੇ ਵਿਸ਼ਵਾਸ਼ ਵੀ ਨਾ ਕਰੋਗੇ। ਇਸ ਧਾਰਮਿਕ ਜਗ੍ਹਾ ਦਾ ਨਾਮ ਬਾਬਾ ਤੁਗਲ ਸ਼ਾਹ ਹੈ। ਇੱਕ ਪੱਤਰਕਾਰ ਦਾ ਕਹਿਣਾ ਹੈ ਕਿ ਜੋ ਕਿ
ਲੋਕ ਇੱਥੇ ਆਉਂਦੇ ਹਨ। ਜਦੋਂ ਉਹ ਇਸ ਮੰਦਰ ਦੀਆਂ ਪੌੜੀਆਂ ਦੀ ਗਿਣਤੀ ਕਰਦੇ ਹਨ ਤਾਂ ਉਨ੍ਹਾਂ ਦੀ ਗਿਣਤੀ ਗਲਤ ਹੋ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਇਹ ਜਗ੍ਹਾ ਇੱਕ ਕਬਰਿਸਤਾਨ ਦੇ ਉੱਤੇ ਬਣਾਈ ਗਈ ਹੈ। ਅੱਜ ਤੋਂ ਬਹੁਤ ਸਮੇਂ ਪਹਿਲਾਂ ਇਥੇ ਇੱਕ ਰਾਜਾ
ਆਇਆ ਸੀ। ਜਿਸ ਨੇ ਇੱਥੇ ਇਹ ਕੁਝ ਭੁਲਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਇਥੇ ਹਰ ਵਾਰ ਉਹ ਚੀਜ਼ ਡਿੱਗ ਰਹੀ ਸੀ। ਰਾਜੇ ਨੂੰ ਕਿਸੇ ਨੇ ਦੱਸਿਆ ਕਿ ਇੱਥੇ ਇਕ ਕਬਰਿਸਤਾਨ ਹੈ। ਜਿਸ ਕਾਰਨ ਇੱਥੇ ਰਹੱਸਮਈ ਘਟਨਾਵਾਂ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ
ਕਿ ਉਸ ਧਾਰਮਿਕ ਸਥਾਨ ਤੋ ਥੋੜੀ ਦੂਰ ਇੱਕ ਖੂਹ ਵੀ ਹੈ। ਜਿਥੇ ਇਸਨਾਨ ਕਰਨ ਤੇ ਵਿਅਕਤੀ ਨੂੰ ਕਿਸੇ ਵੀ ਤਰਾਂ ਦਾ ਰੋਗ ਹੋਵੇ ਉਹ ਦੂਰ ਹੋ ਜਾਂਦਾ ਹੈ। ਉੱਥੇ ਕਈ ਤਰਾਂ ਦੇ ਲੋਕ ਆਉਂਦੇ ਹਨ ਅਤੇ ਆਪਣਾ ਰੋਗ ਦੂਰ ਕਰ ਕੇ ਜਾਂਦੇ ਹਨ। ਇਸ ਬਾਰੇ ਹੋਰ
ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।