ਦੋਸਤੋ ਅੱਜ ਅਸੀਂ ਤੁਹਾਨੂੰ ਅੱਜ 17 ਮਈ ਦੀਆਂ ਤਾਜਾ ਖਬਰਾਂ ਬਾਰੇ ਜਾਣਕਾਰੀ ਦੇਵਾਂਗੇ। ਦੋਸਤੋ ਅਜੇ ਹੁਣੇ ਆਈ ਵੱਡੀ ਖਬਰ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਹੈ। ਜਿਸ ਵਿਚ ਇਹ ਭਾਰਤੀ ਨੇ ਲੰਬੀ ਲੰਬੀ ਦਾੜ੍ਹੀ ਰੱਖਣ
ਵਾਲਿਆਂ ਦੇ ਖਿਲਾਫ ਬਹੁਤ ਬੁਰੀਆਂ ਗੱਲਾਂ ਕਹੀਆਂ ਹਨ। ਜਿਸ ਤੋਂ ਬਾਅਦ ਭਾਰਤੀ ਨੇ ਮਾਫੀ ਵੀ ਮੰਗੀ ਸੀ ਅਤੇ ਕਿਹਾ ਸੀ ਕਿ ਇਹ ਸਭ ਮੈਂ ਮਜ਼ਾਕ ਵਿੱਚ ਕਿਹਾ ਸੀ। ਪਰ ਹੁਣ ਦੱਸ ਦੇਈਏ ਕਿ ਭਾਰਤੀ ਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ ਹੈ। ਦੋਸਤੋ ਅੱਗਲੀ ਵੱਡੀ ਖਬਰ ਸਾਹਮਣੇ ਆਈ ਹੈ। ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ
ਬੋਹਡ ਦੇ ਇਗਜਾਮ ਚੱਲ ਰਹੇ ਹਨ ਅਤੇ ਹੁਣ ਇੱਕ ਸਕੂਲ ਵਿੱਚ ਬੱਚਿਆਂ ਨੂੰ ਨਕਲ ਮਾਰਦੇ ਹੋਏ ਫੜ ਲਿਆ ਗਿਆ ਹੈ। ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਏਆਲੀ ਗੁਰਦ ਜਿਲ੍ਹਾ ਲੁਧਿਆਣੇ ਵਿੱਚ ਸਥਿਤ ਹੈ। ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਗਿੱਧਿਆਂ ਦੇ ਵਿੱਚ ਗਣਿਤ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਲੁਧਿਆਣੇ ਵਿੱਚ ਗਣਿਤ ਦੀ ਪ੍ਰੀਖਿਆ ਦਾ ਦਿਨ ਤੈਅ ਕਰ ਲਿਆ ਜਾਵੇਗਾ। ਆਖਰੀ ਖਬਰ ਸਾਹਮਣੇ ਆਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਭਾਰਤ ਵਿੱਚ ਕਣਕ ਦੀ ਕੀਮਤ ਅਤੇ ਆਟੇ ਦੀ ਕੀਮਤ ਵਧ ਰਹੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਯੂਰੋਪ ਦੇ ਬਾਜ਼ਾਰ ਵਿੱਚ ਕਣਕ ਦੀ
ਕੀਮਤ ਆਸਮਾਨ ਛੂਹ ਰਹੀ ਹੈ। ਜਿਸ ਦੀ ਕੀਮਤ ਬਹੁਤ ਜ਼ਿਆਦਾ ਵਧ ਗਈ। ਤੁਹਾਨੂੰ ਦੱਸ ਦਈਏ ਕਿ ਇਹ ਸਭ ਦਾ ਕਾਰਨ ਯੂਕਰੇਨ ਅਤੇ ਰੂਸ ਦੀ ਚਲ ਰਹੀ ਲੜਾਈ ਹੈ। ਹੁਣ ਭਾਰਤ ਨੇ ਕਣਕ ਦਾ ਉਤਪਾਦਨ ਰੋਕ ਦਿੱਤਾ ਹੈ। ਜਿਸ ਕਾਰਨ ਭਾਰਤ ਵਿੱਚ ਕਣਕ ਦੀ ਕਮੀ ਨਹੀਂ ਆਵੇਗੀ। ਇਸ ਬਾਰੇ ਹੋਰ
ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।