ਦੋਸਤੋਂ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਕਿਸਾਨ ਆਗੂ ਜੋ ਕਿ ਇੱਕ ਔਰਤ ਨਾਲ ਗਲਤ ਹਰਕਤਾ ਕਰਦਾ ਸੀ। ਇੰਨਾ ਹੀ ਨਹੀਂ ਉਹ
ਔਰਤ ਨਾਲ ਅਸ਼ਲੀਲ ਗੱਲਾਂ ਕਰਦਾ ਸੀ ਅਤੇ ਕਹਿੰਦਾ ਸੀ ਤੂੰ ਮੇਰੀ ਉਸ ਕੁੜੀ ਨਾਲ ਗੱਲ ਕਰਵਾ ਦੇ ਮੈਨੂੰ ਸ਼ਰਾਰਾ ਲੈ ਦਵਾਂਗਾ। ਏਨਾ ਹੀ ਨਹੀਂ ਉਸ ਕਿਸਾਨ ਆਗੂ ਨੇ ਉਸ ਮਹਿਲਾ ਦੀਆਂ ਕਈ ਵੀਡੀਓ ਅਤੇ ਆਡੀਓ ਵੀ ਪੂਰੇ ਪਿੰਡ ਵਿੱਚ ਵਾਈਰਲ ਕੀਤੀਆਂ ਹੋਈਆ ਸੀ। ਜੋ ਬਹੁਤ ਸ਼ਰਮ ਸ਼ੇਅਰ ਕਰ
ਦੇਣ ਵਾਲੀ ਗੱਲ ਹੈ ਅਤੇ ਉਹ ਔਰਤ ਪੂਰੇ ਪਿੰਡ ਵਿੱਚ ਬਹੁਤ ਜ਼ਿਆਦਾ ਸ਼ਰਮਿੰਦਾ। ਹੁਣ ਜਦੋਂ ਕਿਸਾਨ ਆਗੂ ਦੁਬਾਰਾ ਆਪਣੇ ਪਿੰਡ ਵਾਪਿਸ ਆਇਆ ਤਾਂ ਮਹਿਲਾ ਅਤੇ ਉਸ ਦੇ ਪਤੀ ਦੇ ਨਾਲ ਨਾਲ ਕੁਝ ਸਾਥੀਆਂ ਨੇ ਉਸ ਕਿਸਾਨ ਆਗੂ ਨੂੰ ਘੇਰ ਕੇ ਬਹੁਤ ਕੁੱਟਿਆ ਹੈ ਅਤੇ
ਉਸਦੇ ਕੱਪੜੇ ਪਾੜ ਦਿੱਤੇ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਅਤੇ ਲੋਕ ਆਪਣੇ ਵਿਚਾਰ ਸਾਂਝੇ ਕਰ ਰਿਹਾ ਹਾਂ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।