ਦੋਸਤੋ ਬਹੁਤ ਸਾਰੀਆਂ ਔਰਤਾਂ ਨੂੰ ਪ੍ਰੈਗਨੈਂਸੀ ਤੋਂ ਬਾਅਦ ਪੇਟ ਦੇ ਉੱਤੇ ਸਟ੍ਰੈਚ ਮਾਰਕਸ ਆ ਜਾਂਦੇ ਹਨ। ਇਹ ਦੇਖਣ ਵਿੱਚ ਕਾਫੀ ਭੈੜੇ ਨਜ਼ਰ ਆਉਂਦੇ ਹਨ। ਇਸ ਨੂੰ ਖ਼ਤਮ ਕਰਨ ਦੇ ਲਈ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਜਿਸ ਦਾ ਇਸਤੇਮਾਲ ਕਰਕੇ ਤੁਸੀਂ ਸਟ੍ਰੈਚ ਮਾਰਕਸ ਨੂੰ ਖਤਮ ਕਰ ਸਕਦੇ ਹੋ।
ਦੋਸਤੋ ਸੱਭ ਤੋਂ ਪਹਿਲਾਂ ਤੁਸੀਂ ਇੱਕ ਚਮਚ ਕੌਫੀ ਲੈ ਲਵੋ ਅਤੇ ਇਸ ਵਿੱਚ 1 ਚਮਚ ਗਰਮ ਪਾਣੀ ਪਾ ਕੇ ਇਸ ਦਾ ਪੇਸਟ ਤਿਆਰ ਕਰ ਲਵੋ।ਚੰਗੀ ਤਰ੍ਹਾਂ ਪੇਸਟ ਬਣਾਉਣ ਤੋਂ ਬਾਅਦ ਤੁਸੀਂ ਇਸ ਵਿੱਚ 1 ਚਮਚ ਨਾਰੀਅਲ ਦਾ ਤੇਲ ਪਾ ਦਿਓ ਅਤੇ ਮਿਕਸ ਕਰ ਦੇਣਾ ਹੈ।ਹੁਣ ਤੁਸੀਂ ਇਸ ਨੂੰ ਏਅਰ ਟਾਈਟ
ਕੰਟੇਨਰ ਦੇ ਵਿੱਚ ਪਾ ਕੇ ਸਟੋਰ ਕਰ ਸਕਦੇ ਹੋ।ਦੋਸਤੋ ਜਿੱਥੇ ਵੀ ਤੁਹਾਡੇ ਸਟ੍ਰੈਚ ਮਾਰਕਸ ਹਨ,ਉਸ ਉੱਤੇ ਇਸ ਨੂੰ ਲਗਾ ਕੇ ਤਿੰਨ ਮਿੰਟ ਦੇ ਲਈ ਹਲਕੇ ਹੱਥਾਂ ਦੇ ਨਾਲ ਮਸਾਜ ਕਰਨੀ ਹੈ ਅਤੇ ਫਿਰ ਵੀਹ ਮਿੰਟ ਇਸ ਨੂੰ ਲੱਗਾ ਰਹਿਣ ਦੇਣਾ ਹੈ।ਇਸ ਤੋਂ ਬਾਅਦ ਤੁਸੀਂ ਨਾਰਮਲ ਪਾਣੀ ਦੇ ਨਾਲ ਨਹਾ
ਸਕਦੇ ਹੋ।ਜੇਕਰ ਤੁਸੀਂ ਲਗਾਤਾਰ ਇਸ ਨੁਸਖ਼ੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਜਲਦੀ ਇਸਦੇ ਫ਼ਾਇਦੇ ਵੇਖਣ ਨੂੰ ਮਿਲਣਗੇ।ਸੋ ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਇਹ ਨੁਸਖਾ ਜ਼ਰੂਰ ਅਜ਼ਮਾ ਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।