ਦੋਸਤੋ ਜਦੋਂ ਵੀ ਅਸੀਂ ਵਾਹਨ ਦੀ ਜਾਨੇ ਹਾਂ ਤਾਂ ਅਸੀਂ ਹੈਲਮਟ ਪਾਉਣਾ ਜ਼ਰੂਰੀ ਨਹੀਂ ਸਮਝਦੇ ਹਾਲਾਂਕਿ ਇਸ ਦੇ ਨਾਲ ਵੱਡੀ ਜਾਨ ਬਚ ਸਕਦੀ ਹੈ। ਪਰ ਫਿਰ ਵੀ ਅਸੀਂ ਕਦੇ ਵੀ ਹੈਲਮਟ ਨਹੀਂ ਪਹਿਨਦੇ। ਅਤੇ ਸੜਕ ਉੱਤੇ ਕਿਤਿਓਂ ਵੀ ਉਲਟੇ ਪਾਸਿਓਂ ਖ਼ਰਚਦੇ ਪਾਸਿਓ ਤੋਂ ਚੜ੍ਹ ਜਾਂਦੇ ਹਾਂ ਅਸੀ ਕਦੇ ਵੀ ਇਸ ਗਲ
ਦਾ ਧਿਆਨ ਨਹੀਂ ਰੱਖਦੇ। ਪਰ ਦੋਸਤ ਸਾਡੇ ਲਈ ਹੈਲਮਟ ਕਿੰਨਾ ਜ਼ਰੂਰੀ ਹੈ। ਇਸ ਦਾ ਤਾਜ਼ਾ ਸਬੂਤ ਚੰਡੀਗਡ਼੍ਹ ਤੋਂ ਸਾਹਮਣੇ ਆ ਰਿਹਾ ਹੈ। ਦੋਸਤੋ ਅਸਲ ਦੇ ਵਿਚ ਚੰਡੀਗਡ਼੍ਹ ਰੋਡ ਤੇ ਇਕ ਸਕੂਟਰੀ ਉੱਤੇ ਪੂਜਾ ਨਾਮ ਦੀ ਔਰਤ ਜਾ ਰਹੀ ਸੀ। ਇਸੇ ਸਮੇਂ ਇਕ ਗੱਡੀ ਦੇ ਵਿਚ ਟੱਕਰ ਵੱਜਣ ਕਾਰਨ ਉਹ ਇੰਨੀ ਜ਼ੋਰ
ਨਾਲ ਸੜਕ ਉੱਤੇ ਡਿੱਗਦੀ ਹੈ ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਦੋਸਤੋ ਸਿਰਫ਼ ਇੱਕ ਛੋਟੀ ਜਿਹੀ ਟੱਕਰ ਲੱਗਣ ਦੇ ਕਾਰਨ ਉਹ ਸਕੂਟਰੀ ਤੋਂ ਹੇਠਾਂ ਡਿੱਗਦੀ ਹੈ। ਅਤੇ ਉਸ ਦਾ ਸਿਰ ਸੜਕ ਵਿੱਚੋਂ ਭੱਜਦਾ ਹੈ ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਇਸ ਬਾਰੇ ਵਿਚ
ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।