ਦੋਸਤੋਂ ਬਹੁਤ ਸਾਰੇ ਲੋਕ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਬਹੁਤ ਸਾਰੇ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ।ਪਰ ਦੋਸਤੋ ਇਸ ਨਾਲ ਚਿਹਰੇ ਉੱਤੇ ਕੈਮੀਕਲ ਰੀਐਕਸ਼ਨ ਹੋ ਸਕਦਾ ਹੈ।ਦੋਸਤੋ ਆਪਣੇ ਚਿਹਰੇ ਉੱਤੇ ਕੁਦਰਤੀ ਤੌਰ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਨੁਸਖਾ ਦੱਸਣ
ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਤਾਜ਼ਾ ਐਲੋਵੇਰਾ ਲਵੋ ਅਤੇ ਇਸ ਦੀ ਜੈੱਲ ਕੱਢ ਲਵੋ।ਇਸ ਤੋਂ ਬਾਅਦ ਇਸ ਵਿੱਚ ਤੁਸੀਂ ਇੱਕ ਚੁਟਕੀ ਹਲਦੀ ਮਿਕਸ ਕਰ ਲਓ।1 ਚੱਮਚ ਨਿੰਬੂ ਦਾ ਰਸ ਇਸ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਹੁਣ ਦੋਸਤੋ ਤੁਸੀਂ ਇਸ
ਨੁਸਖੇ ਨੂੰ ਆਪਣੇ ਚਿਹਰੇ ਉੱਤੇ ਲਗਾ ਕੇ ਹਲਕੇ ਹੱਥਾਂ ਦੇ ਨਾਲ ਮਸਾਜ ਕਰਨੀ ਹੈ।ਕੁਝ ਦੇਰ ਰੱਖਣ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰ ਲੈਣਾ ਹੈ।ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਉੱਤੇ ਬਹੁਤ ਹੀ ਵਧੀਆ ਨਿਖਾਰ ਆਵੇਗਾ।ਇਸ ਨੂੰ ਹਫ਼ਤੇ ਦੇ ਵਿੱਚ ਦੋ ਵਾਰ ਜ਼ਰੂਰ
ਇਸਤੇਮਾਲ ਕਰੋ।ਇਸ ਨੁਸਖੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।