ਦੋਸਤੋ ਜੇਕਰ ਤੁਸੀਂ ਆਪਣੇ ਚਿਹਰੇ ਦੀ ਦੇਖਭਾਲ ਕੁਦਰਤੀ ਢੰਗ ਦੇ ਨਾਲ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਗਲੋ ਬਣਿਆ ਰਹਿੰਦਾ ਹੈ।ਰਾਤ ਦੇ ਸਮੇਂ ਤੁਸੀਂ ਆਪਣੇ ਚਿਹਰੇ ਤੇ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਉਸ ਸਮੇਂ ਚਿਹਰੇ ਨੂੰ ਅਰਾਮ
ਮਿਲਦਾ ਹੈ।ਦੋਸਤੋ ਤੁਹਾਨੂੰ ਕੁਝ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਸ ਦੀ ਸਹਾਇਤਾ ਨਾਲ ਤੁਸੀਂ ਆਪਣੇ ਚਿਹਰੇ ਦੀ ਦੇਖਭਾਲ ਕਰ ਸਕਦੇ ਹੋ।ਇੱਕ ਚਮਚ ਕੱਚਾ ਦੁੱਧ ਲੈ ਲਵੋ ਅਤੇ ਉਸ ਵਿੱਚ ਅੱਧਾ ਚਮਚ ਗਲਿਸਰੀਨ ਮਿਲਾ ਕੇ ਇਸ ਨੂੰ ਆਪਣੇ ਚਿਹਰੇ ਉੱਤੇ ਲਗਾਉ।
ਇਸ ਨਾਲ ਚਿਹਰੇ ਤੇ ਨਵੀਂ ਬਰਕਰਾਰ ਰਹੇਗੀ।ਰਾਤ ਦੇ ਸਮੇਂ ਇਸ ਨੁਸਖ਼ੇ ਦਾ ਇਸਤੇਮਾਲ ਕਰ ਸਕਦੇ ਹੋ।ਇਸ ਤੋ ਇਲਾਵਾ ਤੁਸੀਂ ਕੱਚੇ ਦੁੱਧ ਦੇ ਵਿੱਚ ਇੱਕ ਚੁੱਟਕੀ ਕਸਤੂਰੀ ਹਲਦੀ ਮਿਲਾ ਕੇ ਰਾਤ ਨੂੰ ਆਪਣੇ ਚਿਹਰੇ ਤੇ ਲਗਾ ਸਕਦੇ ਹੋ।ਇਸ ਨਾਲ ਚਿਹਰੇ ਤੇ ਮੌਜੂਦ
ਡੈੱਡ ਸਕਿਨ ਖਤਮ ਹੋ ਜਾਵੇਗੀ।1 ਚੱਮਚ ਕੱਚੇ ਦੁੱਧ ਦੇ ਵਿੱਚ ਇੱਕ ਚੱਮਚ ਸ਼ਹਿਦ ਮਿਲਾ ਕੇ ਆਪਣੇ ਚਿਹਰੇ ਤੇ ਲਗਾਉ।ਹਲਕੀ-ਹਲਕੀ ਮਸਾਜ ਕਰੋ ਅਤੇ ਇਸ ਦੇ ਨਾਲ ਤੁਹਾਡਾ ਚਿਹਰਾ ਮੁਲਾਇਮ ਹੋ ਜਾਵੇਗਾ।ਇਹ ਛੋਟੇ-ਛੋਟੇ ਨੁਸਖ਼ੇ ਤੁਹਾਡੇ ਚਿਹਰੇ ਦੀ ਦੇਖਭਾਲ
ਕਰਨ ਦੇ ਲਈ ਬਹੁਤ ਹੀ ਵਧੀਆ ਰਹਿਣਗੇ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।