ਦੂਸਤੋ ਤੁਸੀਂ ਈ ਸ਼ਰਮ ਕਾਰਡ ਬਾਰੇ ਤਾਂ ਸੁਣਿਆ ਹੀ ਹੋਵੇਗਾ। ਦੋਸਤੋ ਜਿਹਨਾ ਲੋਕਾਂ ਨੂੰ ਨਹੀਂ ਪਤਾ ਕਿ ਈ ਸ਼ਰਮ ਕਾਰਡ ਕੀ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਇਕ ਨਵੀਂ ਸਕੀਮ ਚੱਲੀ ਹੈ। ਜਿਹੜੇ ਲੋਕ ਪ੍ਰਾਈਵੇਟ ਨੌਕਰੀਆਂ ਜਾਂ ਪ੍ਰਾਈਵੇਟ ਬਿਜ਼ਨਸ ਕਰਦੇ ਹਨ।
ਉਹ ਇਸ ਕਾਰਡ ਨੂੰ ਅਪਲਾਈ ਕਰ ਕੇ ਇਸ ਦਾ ਫਾਇਦਾ ਉਠਾ ਸਕਦੇ ਹਨ। ਦੋਸਤੋ ਦੱਸਿਆ ਜਾ ਰਿਹਾ ਹੈ ਕਿ ਹੁਣ ਈ ਸ਼ਰਮ ਕਾਰਡ ਦੀ ਪਹਿਲੀ ਕਿਸ਼ਤ ਸਰਕਾਰ ਪਾ ਰਹੀ ਹੈ। ਜੋ ਕਿ ਇੱਕ ਹਜ਼ਾਰ ਰੁਪਏ ਹੈ। ਦੋਸਤੋ ਕਈ ਲੋਕ ਹੁਣ ਦੇਖਣਾ
ਚਾਹੁੰਦੇ ਹਨ ਕਿ ਉਹਨਾਂ ਦੇ ਖਾਤੇ ਵਿੱਚ ਪੈਸੇ ਆਏ ਹਨ ਜਾਂ ਨਹੀਂ। ਦੋਸਤੋ ਪੈਸੇ ਚੈੱਕ ਕਰਨ ਲਈ ਤੁਸੀਂ ਨਜ਼ਦੀਕੀ ਦੇ ਦਫ਼ਤਰ ਵਿਚ ਜਾ ਕੇ ਵੀ ਪੈਸੇ ਕਰਵਾ ਸਕਦੇ ਹੋ। ਪਰ ਜੇਕਰ ਤੁਸੀਂ ਆਪਣੇ ਮੋਬਾਈਲ ਤੇ ਹੀ ਪੈਸੇ ਚੈਕ ਕਰਨਾ ਚਾਹੁੰਦੇ ਹੋ ਤਾਂ ਗੂਗਲ
ਉੱਤੇ PFMS ਸਰਚ ਕਰਨਾ ਹੈ। ਫਿਰ ਸਭ ਤੋਂ ਉੱਤੇ PFMS ਦੀ ਸਾਈਟ ਆ ਜਾਵੇਗੀ। ਜਿਸ ਉੱਤੇ ਕਲਿੱਕ ਕਰਕੇ ਤੁਸੀ ਈ ਸ਼ਰਮ ਕਾਰਡ ਦੀ ਜਾਣਕਾਰੀ ਅਤੇ ਆਪਣੇ ਖਾਤੇ ਦੀ ਜਾਣਕਾਰੀ ਭਰ ਕੇ ਆਪਣਾ ਮੋਬਾਇਲ ਨੰਬਰ ਭਰ ਦੇਵੋ। ਫਿਰ
ਆਪਣੇ ਮੋਬਾਈਲ ਤੇ ਆਇਆ OTP ਭਰ ਕੇ ਆਪਣੇ ਖਾਤੇ ਵਿੱਚ ਪੈਸੇ ਆਏ ਹੈ ਜਾਂ ਨਹੀਂ ਇਹ ਚੈੱਕ ਕਰ ਸਕਦੇ ਹੋ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ
ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।