ਦੋਸਤੋ ਸਰਦੀਆਂ ਦੇ ਮੌਸਮ ਵਿੱਚ ਸਾਡੀ ਚਮੜੀ ਰੁੱਖੀ ਸੁੱਖੀ ਅਤੇ ਫਟਣੀ ਸ਼ੁਰੂ ਹੋ ਜਾਂਦੀ ਹੈ।ਚਿਹਰੇ ਉੱਤੇ ਅਤੇ ਹੱਥਾਂ-ਪੈਰਾਂ ਉਤੇ ਕਾਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ। ਦੋਸਤੋ ਚਮੜੀ ਦੇ ਵਿੱਚ ਨਮੀ ਲਿਆਉਣ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੂੰ ਤੁਸੀਂ ਸਰਦੀਆਂ ਦੇ ਵਿੱਚ ਬਣਾ ਕੇ ਸਟੋਰ ਕਰ ਸਕਦੇ
ਹੋ ਅਤੇ ਰਾਤ ਨੂੰ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ।ਸਭ ਤੋਂ ਪਹਿਲਾਂ ਤੁਸੀਂ ਇੱਕ ਕਟੋਰੇ ਦੇ ਵਿੱਚ ਇੱਕ ਚਮਚ ਵੈਸਲੀਨ, 1 ਚੱਮਚ ਐਲੋਵੇਰਾ ਜੈੱਲ ਪਾ ਕੇ ਇਹਨਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਤਰ੍ਹਾਂ ਸਾਡੀ night ਕਰੀਮ ਬਣ ਕੇ ਤਿਆਰ ਹੋ ਜਾਵੇਗੀ।ਇਸ ਨੂੰ ਤੁਸੀਂ ਰਾਤ ਸੌਣ ਵੇਲੇ ਆਪਣੇ ਹੱਥਾਂ ਪੈਰਾਂ ਉੱਤੇ ਚੰਗੀ
ਤਰ੍ਹਾਂ ਲਗਾ ਲੈਣਾ ਹੈ ਅਤੇ ਇਸ ਨਾਲ ਤੁਹਾਡੀ ਚਮੜੀ ਮੁਲਾਇਮ ਹੋ ਜਾਵੇਗੀ ਦੇ। ਰੁੱਖੀ ਸੁੱਖੀ ਅਤੇ ਬੇਜਾਨ ਚਮੜੀ ਠੀਕ ਹੋ ਜਾਵੇਗੀ।ਇਸ ਨੂੰ ਤੁਸੀਂ ਰਾਤ ਨੂੰ ਇਸਤੇਮਾਲ ਕਰਨਾ ਹੈ।ਇਸ ਤਰ੍ਹਾਂ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਆਪਣੀ ਚਮੜੀ ਦਾ ਖਿਆਲ ਰੱਖ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।