ਦੋਸਤੋ ਚੂਹੇ ਜਦੋਂ ਘਰ ਦੇ ਵਿੱਚ ਆ ਜਾਣ ਤਾਂ ਘਰ ਦੇ ਕੀਮਤੀ ਸਮਾਨ ਨੂੰ ਖਰਾਬ ਕਰ ਦਿੰਦੇ ਹਨ।ਇਸ ਤੋਂ ਇਲਾਵਾ ਖੇਤਾਂ ਦੇ ਵਿੱਚ ਇਹ ਫਸਲਾਂ ਨੂੰ ਖਰਾਬ ਕਰਦੇ ਹਨ।ਅੱਜ ਤੁਹਾਨੂੰ ਇੱਕ ਅਜਿਹਾ ਅਸਰਦਾਰ ਨੁਸਖਾ ਦੱਸਾਂਗੇ,ਜਿਸਦਾ ਇਸਤੇਮਾਲ ਕਰਕੇ ਖਰਾਬੀ ਕਰ ਰਹੇ ਚੂਹਿਆਂ ਨੂੰ ਮਾਰਿਆ ਜਾ ਸਕਦਾ ਹੈ।ਇਸ ਨੁਸਖੇ ਨੂੰ ਤਿਆਰ ਕਰਨ
ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਚਮਚ ਘਿਓ, ਇੱਕ ਕੌਲੀ ਆਟਾ,ਇੱਕ ਕੌਲੀ ਗੁੜ ਅਤੇ ਕਿਸੇ ਕੱਟੀ ਜਾ ਕੱਟੇ ਦੇ ਵਾਲ ਲੈ ਲਵੋ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਵੋ। ਇਹਨਾਂ ਗੋਲੀਆਂ ਨੂੰ ਚੂਹਿਆਂ ਦੀਆਂ ਖੁੱਡਾਂ ਦੇ ਕੋਲ ਰੱਖ ਦਿਉ।ਇਨ੍ਹਾਂ ਨੂੰ ਖਾਣ ਦੇ ਦੋ ਦਿਨਾਂ ਦੇ
ਅੰਦਰ ਹੀ ਚੂਹੇ ਮਰ ਜਾਣਗੇ। ਇਸ ਤਰ੍ਹਾਂ ਤੁਸੀਂ ਖਰਾਬੀ ਕਰ ਰਹੇ ਚੂਹਿਆਂ ਤੋਂ ਨਿਜਾਤ ਪਾ ਸਕਦੇ ਹੋ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।