ਦੋਸਤੋ ਆਏ ਦਿਨ ਸ਼ੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਜਾਨਵਰਾਂ ਦੇ ਹਮਲੇ ਵਾਲੀਆਂ ਵੀਡੀਓ ਬਾਰੇ ਜਾਣਕਾਰੀ ਦੇਵਾਂਗੇ। ਪਹਿਲੀ ਵੀਡੀਓ ਵਿਚ ਦੇਖਣ ਨੂੰ
ਮਿਲਦਾ ਹੈ ਕਿ ਇੱਕ ਵਿਅਕਤੀ ਇਕ ਸ਼ਤਰਮੁਰਗ ਨੂੰ ਕੁਝ ਖਿਲਾਉਣ ਲਈ ਜਾਂਦਾ ਹੈ। ਪਰ ਸ਼ਾਤਰਮੁਰਗ ਉਸ ਉੱਤੇ ਹਮਲਾ ਕਰ ਦਿੰਦਾ ਹੈ। ਜਿਸ ਕਾਰਨ ਉਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ
ਸੀ। ਦੂਜੀ ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇਕ ਵਿਅਕਤੀ ਪਹਾੜਾਂ ਵਿੱਚ ਘੁੰਮ ਰਿਹਾ ਸੀ। ਪਰ ਫਿਰ ਉਸ ਨੂੰ ਇੱਕ ਬਾਂਦਰ ਨੇ ਘੇਰ ਲਿਆ। ਬਾਂਦਰ ਉਸ ਦੇ ਹੱਥ ਵਿਚ ਫੜੇ ਖਾਣ ਪੀਂਣ ਦੇ ਸਮਾਨ ਨੂੰ ਖੋਣ ਲੱਗ ਪਿਆ।
ਜਿਸ ਕਾਰਨ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।