ਦੋਸਤੋ ਸਰਦੀਆਂ ਦੇ ਮੌਸਮ ਵਿੱਚ ਸਾਡੇ ਪੈਰਾਂ ਦੀਆਂ ਅੱਡੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ ਹਨ।ਇਨ੍ਹਾਂ ਦੀ ਹਾਲਤ ਕਈ ਵਾਰ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੈਰਾਂ ਦੀਆਂ ਅੱਡੀਆਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਠੀਕ ਕਰ ਸਕਦੇ ਹਾਂ।ਦੋਸਤੋ ਸਵੇਰ ਦੇ ਸਮੇਂ ਤੁਸੀਂ ਨਹਾ ਧੋ
ਕੇ ਆਪਣੇ ਪੈਰਾਂ ਦੇ ਉੱਪਰ ਪੈਟਰੋਲੀਅਮ ਜੈਲੀ ਵੈਸਲੀਨ ਲਗਾਉਣੀ ਹੈ।ਇਸ ਨੂੰ ਆਪਣੇ ਪੈਰਾਂ ਦੀਆਂ ਅੱਡੀਆਂ ਤੇ ਮੋਟੀ ਮੋਟੀ ਪਰਤ ਦੇ ਵਿੱਚ ਲਗਾਓ ਅਤੇ ਫਿਰ ਜੁਰਾਬਾਂ ਪਹਿਨ ਲਵੋ।ਸਵੇਰੇ ਤੁਸੀਂ ਜੁਰਾਬਾਂ ਪਾ ਕੇ ਬੂਟ ਪਾ ਸਕਦੇ ਹੋ। ਰਾਤ ਦੇ ਸਮੇਂ ਵੀ ਤੁਸੀਂ ਆਪਣੇ ਪੈਰਾਂ ਦੀਆਂ ਅੱਡੀਆਂ ਤੇ ਇਸ ਨੂੰ ਮੋਟੀ ਮੋਟੀ
ਪਰਤ ਦੇ ਵਿੱਚ ਲਗਾਉਣਾ ਹੈ ਅਤੇ ਫਿਰ ਜੁਰਾਬਾਂ ਪਾ ਲੈਣੀਆਂ ਹਨ।ਇਸ ਤਰ੍ਹਾਂ ਤੁਸੀਂ ਲਗਾਤਾਰ ਇੱਕ ਮਹੀਨੇ ਤੱਕ ਕਰਨਾ ਹੈ।ਤੁਸੀਂ ਦੇਖੋਗੇ ਕਿ ਤੁਹਾਡੇ ਪੈਰਾਂ ਦੀਆਂ ਅੱਡੀਆਂ ਬਿਲਕੁਲ ਮੁਲਾਇਮ ਅਤੇ ਠੀਕ ਹੋ ਜਾਣਗੀਆਂ।ਸੋ ਦੋਸਤੋ ਫਟੀਆਂ ਹੋਈਆਂ ਅੱਡੀਆਂ ਨੂੰ ਠੀਕ ਕਰਨ ਦੇ ਲਈ
ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।