ਦੋਸਤੋਂ 1 ਦਸੰਬਰ ਤੋਂ ਪੰਜਾਬ ਦੇ ਵਿੱਚ ਕੁਝ ਬਦਲਾਅ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਲੋਕਾਂ ਨੂੰ ਕਠਿਨਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਹੜੇ ਬਦਲਾਵ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ,1 ਦਸੰਬਰ ਤੋਂ ਜਿਹੜੇ ਲੋਕ SBI ਬੈਂਕ ਦੇ ਕ੍ਰੇਡਿਟ ਕਾਰਡ ਨਾਲ
online ਸ਼ੋਪਿੰਗ ਕਰਦੇ ਹਨ,ਉਹਨਾਂ ਨੂੰ 99 ਰੁਪਏ ਐਕਸਟਰਾ ਚਾਰਜ ਦੇਣਾ ਪਵੇਗਾ।ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ, ਦਸੰਬਰ ਮਹੀਨੇ ਤੋਂ ਪਹਿਲਾਂ UAN ਨੂੰ ਅਧਾਰ ਕਾਰਡ ਨਾਲ ਲਿੰਕ ਕਰਵਾਉਣਾ ਹੋਵੇਗਾ।ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਆਨਲਾਈਨ ਸ਼ੌਪਿੰਗ ਤੇ ਐਕਸਟਰਾ ਚਾਰਜ ਦੇਣੇ ਪੈਣਗੇ।ਇਸ ਤੋਂ ਇਲਾਵਾ
ਦੋਸਤੋ ਪੰਜਾਬ ਨੈਸ਼ਨਲ ਬੈਂਕ ਹੁਣ ਵਿਆਜ ਦਰਾਂ ਵਿੱਚ ਕਟੌਤੀ ਕਰਨ ਜਾ ਰਹੀ ਹੈ।ਪੰਜਾਬ ਨੈਸ਼ਨਲ ਬੈਂਕ ਦੁਆਰਾ ਸੇਵਿੰਗ ਅਕਾਊਟ ਦੇ ਵਿੱਚ ਵਿਆਜ ਦਰਾਂ ਨੂੰ ਘਟਾਇਆ ਜਾ ਰਿਹਾ ਹੈ।ਇਹ ਵਿਆਜ ਦਰ 2.80% ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਤੋਂ ਇਲਾਵਾ ਦੋਸਤੋ ਹੁਣ ਪੰਜਾਬ ਸਰਕਾਰ 14 ਸਾਲ ਤੋਂ ਬਾਅਦ ਮਾਚਿਸ ਦੀ ਡੱਬੀ
ਦੀ ਕੀਮਤ ਇੱਕ ਰੁਪਏ ਤੋਂ ਵਧਾ ਕੇ 2 ਰੁਪਏ ਕਰ ਰਹੀ ਹੈ।ਹੁਣ ਤੁਹਾਨੂੰ ਮਾਚਿਸ ਦੀ ਡੱਬੀ ਦੁੱਗਣੇ ਦਾਮ ਤੇ ਮਿਲੇਗੀ।ਇਸ ਤੋ ਇਲਾਵਾ ਦੋਸਤੋ ਰਾਹਤ ਭਰੀ ਖਬਰ ਇਹ ਹੈ ਕਿ ਇੱਕ ਦਸੰਬਰ ਤੋਂ ਐਲ ਪੀ ਜੀ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕਟੌਤੀ ਆ ਸਕਦੀ ਹੈ।ਇਸ ਤਰ੍ਹਾਂ ਦੋਸਤੋਂ 1 ਦਸੰਬਰ ਤੋਂ ਇਹ
ਬਦਲਾਵ ਲਾਗੂ ਕੀਤੇ ਜਾਣਗੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।