ਦੋਸਤੋ ਭਾਰਤ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜੜੀ-ਬੂਟੀਆਂ ਪਾਈਆਂ ਜਾਂਦੀਆਂ ਹਨ।ਅੱਜ ਅਸੀਂ ਦੋਸਤੋ ਅਪਾਮਾਰਗ ਜੜ੍ਹੀ ਬੂਟੀ ਦੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਨ। ਇਹ ਜੜੀ ਬੂਟੀ ਸੜਕਾਂ ਦੇ ਆਲੇ ਦੁਆਲੇ ਆਮ ਹੀ ਉੱਗੀ ਹੋਈ ਮਿਲ ਜਾਂਦੀ ਹੈ।ਇਸ ਜੜ੍ਹੀ-ਬੂਟੀ ਦਾ
ਪ੍ਰਯੋਗ ਆਯੁਰਵੈਦਿਕ ਦਵਾਈਆਂ ਬਣਾਉਣ ਲਈ ਵੀ ਕੀਤਾ ਜਾਂਦਾ ਹੈ।ਦੋਸਤੋ ਇਸ ਦੇ ਪੱਤੇ ਤਣਾ ਇਸਤੇਮਾਲ ਵਿਚ ਲਿਆਂਦੇ ਜਾ ਸਕਦੇ ਹਨ।ਜੇਕਰ ਸਾਡੇ ਦੰਦਾਂ ਦੇ ਵਿੱਚ ਦਰਦ ਹੈ ਜਾਂ ਫਿਰ ਮਸੂੜਿਆਂ ਦੇ ਵਿੱਚੋਂ ਖੂਨ ਆਉਂਦਾ ਹੈ ਤਾਂ ਇਸ ਦੇ ਤਣੇ ਦੀ ਦਾਤਣ ਕਰਕੇ
ਅਸੀਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਾਂ।ਇਸ ਦੀਆਂ ਕੁਝ ਪੱਤੀਆਂ ਲੈ ਲਵੋ ਅਤੇ ਚੰਗੀ ਤਰ੍ਹਾਂ ਉਹਨਾਂ ਨੂੰ ਸਾਫ ਕਰ ਕੇ ਪੇਸਟ ਤਿਆਰ ਕਰ ਲਵੋ।ਹੁਣ ਰੂੰ ਦੀ ਸਹਾਇਤਾ ਦੇ ਨਾਲ ਇਸ ਪੇਸਟ ਨੂੰ ਆਪਣੇ ਪ੍ਰਭਾਵਿਤ ਦੰਦ ਉੱਤੇ ਲਗਾ ਕੇ ਰੱਖੋ। ਅਜਿਹਾ ਕਰਨ ਨਾਲ ਦੰਦਾਂ ਦੇ ਵਿੱਚ
ਲੱਗਿਆ ਹੋਇਆ ਕੀੜਾ ਬਾਹਰ ਨਿਕਲ ਜਾਵੇਗਾ ਅਤੇ ਦਰਦ ਖਤਮ ਹੋ ਜਾਵੇਗੀ।ਜੇਕਰ ਸਾਡੀ ਚਮੜੀ ਉੱਤੇ ਸਕਿਨ ਐਲਰਜੀ,ਫੰਗਲ ਇਨਫੈਕਸ਼ਨ ਹੋ ਗਿਆ ਹੈ ਤਾਂ ਇਸਦੇ ਲਈ ਵੀ ਇਹ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ।ਇਸ ਦੀਆਂ ਪੱਤੀਆਂ ਨੂੰ ਧੋ ਕੇ
ਪੇਸਟ ਤਿਆਰ ਕਰ ਲਵੋ ਅਤੇ ਇੰਨਫੈਕਸ਼ਨ ਵਾਲੀ ਜਗ੍ਹਾ ਤੇ ਲਗਾ ਕੇ ਰੱਖੋ।ਇਸ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ।ਇਸ ਤਰ੍ਹਾਂ ਇਸ ਜੜ੍ਹੀ ਬੂਟੀ ਦੇ ਬਹੁਤ ਸਾਰੇ ਫ਼ਾਇਦੇ ਹਨ।ਇਸ ਨੂੰ ਵਿਅਰਥ ਨਾ ਸਮਝੋ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।