ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਕੁੱਝ-ਕੁੱਝ ਵਾਇਰਲ ਹੁੰਦਾ ਰਹਿੰਦਾ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖ ਵੀ ਮਿਲਦਾ ਹੈ ਕੀ ਹੈ ਇਸ ਸਮੇਂ ਵਿੱਚ ਲੱਗੇ ਸੀਸੀਟੀਵੀ ਰਿਕਾਰਡਿੰਗ
ਨੂੰ ਜਿਸ ਵਿਚ ਇੱਕ ਬਾਬਾ ਅਤੇ ਇੱਕ ਔਰਤ ਜੋ ਕਿ ਪੂਰੀ ਰਾਤ ਇੱਧਰ-ਉੱਧਰ ਘੁੰਮਦੇ ਰਹਿੰਦੇ ਹਨ। ਪਹਿਲਾਂ ਉਹਨਾਂ ਦੋਵਾਂ ਦਾ ਇਰਾਦਾ ਇੱਕੋ ਜਗ੍ਹਾ ਤੇ ਲੰਮੇ ਪੈ ਕੇ ਸੌਂਣ ਦਾ ਸੀ। ਪਰ ਉਹ ਦੋਵੇਂ ਕੁਝ ਕੁਝ ਦੇਰ ਬਾਅਦ ਵਾਰੀ-ਵਾਰੀ ਕਰਕੇ ਸੋ ਰਿਹੇ ਸੀ। ਉਹ
ਅਜਿਹਾ ਕਿਉਂ ਹੋ ਰਿਹਾ ਸੀ ਇਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ। ਪਰ ਉਹਨਾਂ ਦੀ ਇਹ ਵੀਡੀਓ ਜਿਸ ਵਿੱਚ ਉਹ ਅਜਿਹੀਆਂ ਹਰਕਤਾਂ ਕਰ ਰਹੇ ਨੇ ਉਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਈਆਂ ਹਨ। ਇਸ ਬਾਰੇ ਹੋਰ ਜਾਣਕਾਰੀ
ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।