ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੀ ਹੈ। ਕਈ ਵਾਰ ਇਹ ਉਸ ਮੀਡੀਆ ਤੇ ਅਜਿਹੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਹਨ ਜਿਸ ਕਾਰਨ ਲੋਕਾਂ ਦੀਆ ਨੌਕਰੀਆਂ ਵੀ ਚਲੀਆਂ ਜਾਂਦੀਆਂ ਹਨ। ਅੱਜ ਅਸੀਂ ਸੋਸ਼ਲ ਮੀਡੀਆ
ਤੇ ਹੋ ਜਾਂ ਦੋ ਵਾਰ ਇਸ ਵੀਡੀਉ ਬਾਰੇ ਜਾਣੂ ਦਵਾਗੇ। ਦੋਹਾਂ ਵਾਇਰਲ ਵੀਡੀਓ ਵਿਚ ਸਰਕਾਰੀ ਕਰਮਚਾਰੀਆਂ ਦੀਆਂ ਅਜੀਬ ਕਰਤੂਤ ਦੇਖੋ ਮਿਲਣਗੀਆਂ ਜਿਸ ਕਾਰਨ ਸਰਕਾਰੀ ਕਰਮਚਾਰੀਆਂ ਦੀਆਂ ਨੌਕਰੀਆਂ ਚਲੀਆਂ ਜਾਂਦੀਆਂ ਹਨ। ਪਹਿਲੀ ਵੀਡੀਓ ਵਿੱਚ
ਦੇਖਣ ਨੂੰ ਮਿਲਦਾ ਹੈ ਕਿ ਇੱਕ ਸਰਕਾਰੀ ਕਰਮਚਾਰੀ ਬੈਂਕ ਵਿੱਚ ਸ਼ਰਾਬ ਪੀ ਰਿਹਾ ਸੀ। ਏਨੇ ਵਿਚ ਇਕ ਖਬਰ ਮਿਲਣ ਤੇ ਉੱਚ ਅਧਿਕਾਰੀਆਂ ਨੇ ਪੁੱਠੇ ਛਾਪਾ ਮਾਰ ਦਿੱਤਾ। ਫਿਰ ਜਦੋਂ ਉਸ ਕਰਮਚਾਰੀ ਤੋਂ ਪੁੱਛਿਆ ਕਿ ਤੂੰ ਸ਼ਰਾਬ ਕੀਉ ਪੀ ਰਿਹਾ ਹੈ ਤਾਂ ਕਰਮਚਾਰੀ
ਨੇ ਕਿਹਾ ਕਿ ਮੈਂ ਤਣਾਅ ਦੂਰ ਕਰਨ ਲਈ ਸ਼ਰਾਬ ਪੀ ਰਿਹਾ ਹਾਂ। ਕਰਮਚਾਰੀ ਦੀ ਇਹ ਕਰਤੂਤ ਨੂੰ ਦੇਖ ਕੇ ਉੱਚ ਅਧਿਕਾਰੀਆਂ ਨੇ ਤੁਰੰਤ ਉਸ ਨੂੰ ਸਸਪੈਂਡ ਕਰ ਦਿੱਤਾ। ਦੂਜੀ ਵਾਈਰਲ ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਇਕ ਟਰੈਫਿਕ ਪੁਲੀਸ ਵਾਲਾ ਇਕ
ਵਿਅਕਤੀ ਨੂੰ ਰੋਕ ਕੇ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢ ਲੈਂਦਾ ਹੈ। ਫਿਰ ਉਸ ਵਿਅਕਤੀ ਤੋਂ ਲਾਇਸੰਸ ਨਾ ਹੋਣ ਕਾਰਨ ਟਰੈਫਿਕ ਪੁਲੀਸ ਵਾਲਾ ਉਸ ਤੋਂ ਰਿਸ਼ਵਤ ਲੈਂਦਾ ਹੈ। ਜਿਸ ਦੀ ਕੋਈ ਵੀਡੀਓ ਬਣਾ ਲੈਂਦਾ ਹੈ। ਜਿਸ ਵਿਚ ਮੀਡੀਆ ਤੇ ਰਾਤੋ
ਰਾਤ ਹੀ ਵਾਇਰਲ ਹੋ ਜਾਂਦੀ ਹੈ। ਪਰ ਇਸ ਟਰੈਫਿਕ ਪੁਲੀਸ ਵਾਲੇ ਨੂੰ ਕੋਈ ਵੀ ਸਜ਼ਾ ਨਹੀਂ ਮਿਲੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।