ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਹੈਰਾਨੀਜਨਕ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਬਿਹਾਰ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਸ ਦਾ ਵਿਆਹ ਤੋਂ ਕੁਝ ਸਮਾਂ ਪਹਿਲਾਂ ਹੋਇਆ ਸੀ। ਉਹ ਵਿਅਕਤੀ ਕਮਾਉਣ ਲਈ
ਕਲਕੱਤਾ ਚਲਾ ਗਿਆ ਸੀ। ਉਹਨਾਂ ਦੋਹਾਂ ਦੀ ਫੋਨ ਉੱਤੇ ਹੀ ਗੱਲ ਹੁੰਦੀ ਸੀ ਅਤੇ ਜਦੋਂ ਦਿਸਦੀ ਘਰ ਵਾਪਸ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਉਸ ਦੀ ਪਤਨੀ ਤਿੰਨ ਮਹੀਨੇ ਤੋਂ ਗਰਭਵਤੀ ਹੈ। ਜਦੋਂ ਕਿ ਉਸਦਾ ਪਤੀ ਉਸ ਨੂੰ ਪੁਛਦਾ ਹੈ ਕਿ ਤੂੰ ਗਰਭਵਤੀ ਕਿਵੇਂ ਹੋ ਗਈ ਤਾਂ ਮਹਿਲਾ ਕਹਿੰਦੀ ਹੈ ਕਿ ਇਹ ਬੱਚਾ
ਤੇਰਾ ਹੀ ਹੈ। ਪਰ ਵਿਅਕਤੀ ਕਹਿੰਦਾ ਹੈ ਕਿ ਮੈਂ ਤਾਂ ਘਰ ਹੀ ਨਹੀਂ ਆਇਆ ਸੀ ਇਹ ਬੱਚਾ ਮੇਰਾ ਕਿਵੇਂ ਹੋ ਸਕਦਾ ਹੈ। ਫਿਰ ਔਰਤ ਉਸਨੂੰ ਕਹਿੰਦੀ ਹੈ ਕਿ ਤੂੰ ਮੇਰੇ ਸੁਪਨਿਆਂ ਵਿਚ ਆਉਂਦਾ ਸੀ ਅਤੇ ਸੁਪਨੇ ਵਿੱਚ ਹੀ ਅਸੀ ਸੰਬੰਧ ਬਣਾਈ ਸੀ। ਜਿਸ ਕਾਰਨ ਮੈਂ ਗਰਭਵਤੀ ਹੋ ਗਈ ਹੈ। ਪਰ ਵਿਅਕਤੀ ਉਸ ਦੀ ਗੱਲ
ਨਹੀਂ ਮੰਨ ਰਿਹਾ ਸੀ। ਕਿਉਂਕਿ ਅਜਿਹਾ ਕੁਝ ਹੋ ਹੀ ਨਹੀਂ ਸਕਦਾ। ਫਿਰ ਵਿਅਕਤੀ ਨੇ ਪੰਚਾਇਤ ਵਿਚ ਵੀ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਫਿਰ ਵੀ ਮਹਿੰਗਾ ਮੱਲ ਨਹੀਂ ਰਹੀ ਸੀ। ਹੁਣ ਮੁੰਡੇ ਦੇ ਭਰਾ ਨੇ ਕਿਹਾ ਹੈ ਕਿ ਅਸੀ ਡੀਐਨਏ ਟੈਸਟ ਕਰਵਾ ਕੇ ਦੇਖ ਲੈਂਦੇ ਹਾਂ। ਫਿਰ ਪਤਾ ਲੱਗ ਜਾਵੇਗਾ ਕਿ ਇਹ ਬੱਚਾ
ਕਿਸਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।