ਦੋਸਤੋ ਆਏ ਦਿਨ ਸੋਸ਼ਲ ਮੀਡੀਆ ਉੱਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਅਜਿਹੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਇਕ ਯੂਟੀਊਬਰ ਮੋਟਰਸਾਈਕਲ ਤੇ
ਸਵਾਰ ਹੋ ਕੇ ਜਾ ਰਿਹਾ ਸੀ। ਉਸ ਨੇ ਇਕ ਵਿਅਕਤੀ, ਉਸ ਦੀ ਪਤਨੀ ਅਤੇ ਇੱਕ ਔਰਤ ਨੂੰ ਬਹਿਸ ਕਰਦੇ ਹੋਏ ਦੇਖਿਆ। ਉਹ ਉੱਥੇ ਪਹੁੰਚ ਕੇ ਵੀਡੀਓ ਬਣਾਉਣ ਲੱਗ ਪਿਆ ਤੇ ਉਨ੍ਹਾਂ ਦੀ ਸਮੱਸਿਆ ਪੁੱਛੀ। ਪਤੀ-ਪਤਨੀ ਦੱਸਿਆ ਕਿ ਇਸ ਨੇ ਬੱਸ ਵਿਚ ਸਾਡਾ
ਫੋਨ ਚੋਰੀ ਕਰ ਲਿਆ। ਪਰ ਉਹ ਔਰਤ ਮੰਨ ਹੀ ਨਹੀਂ ਰਹੀ ਸੀ ਕਿ ਮੇਰੇ ਤੋਂ ਕੋਈ ਫੋਨ ਹੈ ਜਾਂ ਨੈਣ ਕੋਈ ਫੋਨ ਚੋਰੀ ਕੀਤਾ ਹੈ। ਥੋੜੀ ਦੇਰ ਬਾਅਦ ਔਰਤ ਉਥੋਂ ਉੱਠਣ ਦੀ ਕੋਸ਼ਿਸ਼ ਕਰਦੀ ਹੈ। ਪਰ ਉਸ ਨੂੰ ਫੜ ਲਿਆ ਜਾਂਦਾ ਹੈ। ਪੜ੍ਹਨ ਤੋਂ ਬਾਅਦ ਚੋਰੀ ਕੀਤੇ
ਫੋਨ ਉੱਤੇ ਫੋਨ ਕੀਤਾ ਜਾਂਦਾ ਹੈ। ਫੋਨ ਉਸ ਔਰਤ ਤੋ ਹੀ ਮਿਲਦਾ ਹੈ ਅਤੇ ਉਸ ਨੇ ਉਹ ਫੋਨ ਆਪਣੀ ਛਾਤੀ ਵਿਚ ਲੁਕੋਇਆ ਹੁੰਦਾ ਹੈ। ਫਿਰ ਉਹ ਔਰਤ ਆਪ ਹੀ ਆਪਣਾ ਗੁਨਾਹ ਕਬੂਲ ਕਰ ਲੈਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।