Home / ਦੇਸੀ ਨੁਸਖੇ / ਇਹ ਪੱਤੇ ਲੱਸੀ ਚ ਪਾਕੇ ਪੀਓ ਕਦੇ ਜੋੜ ਦਰਦ ਨਹੀ ਕਰਦੇ ਮੋਟਾਪਾ ਦਿਲ ਰੋਗ ਪੇਟ ਰੋਗਾ ਤੋ ਛੁਟਕਾਰਾ !

ਇਹ ਪੱਤੇ ਲੱਸੀ ਚ ਪਾਕੇ ਪੀਓ ਕਦੇ ਜੋੜ ਦਰਦ ਨਹੀ ਕਰਦੇ ਮੋਟਾਪਾ ਦਿਲ ਰੋਗ ਪੇਟ ਰੋਗਾ ਤੋ ਛੁਟਕਾਰਾ !

ਦੋਸਤੋ ਬਹੁਤ ਸਾਰੀਆਂ ਜੜੀ-ਬੂਟੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਮਸਾਲਿਆਂ ਦੇ ਰੂਪ ਵਿਚ ਸੇਵਨ ਕੀਤਾ ਜਾਂਦਾ ਹੈ।ਦੋਸਤੋ ਅੱਜ ਇੱਥੇ ਤੁਹਾਨੂੰ ਦੱਸਾਂਗੇ ਕਿ ਕੜ੍ਹੀ ਪੱਤਾ ਖਾਣ ਦੇ ਕੀ ਕੀ ਫਾਇਦੇ ਹੁੰਦੇ ਹਨ।ਕੜੀ ਪੱਤਾ ਇਕ ਅਜਿਹਾ ਮਸਾਲਾ ਹੈ ਜੋ ਕਿ ਭੋਜਨ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।ਇਸ ਦਾ ਇਸਤੇਮਾਲ ਕਰਕੇ

ਅਸੀਂ ਬਹੁਤ ਸਾਰੇ ਰੋਗਾਂ ਤੋਂ ਬਚ ਸਕਦੇ ਹਾਂ।ਇਸ ਦਾ ਮੁੱਖ ਫਾਇਦਾ ਇਹ ਹੈ ਕਿ ਇਹ ਖਾਣੇ ਦੇ ਸਵਾਦ ਨੂੰ ਵਧਾਉਂਦਾ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕੜੀ ਪੱਤੇ ਦਾ ਸੇਵਨ ਕਿਸ ਤਰ੍ਹਾਂ ਕਰ ਸਕਦੇ ਹੋ। ਦੋਸਤੋ ਕੜ੍ਹੀ ਪੱਤੇ ਲੈਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਅਤੇ ਇੱਕ ਗਿਲਾਸ ਪਾਣੀ ਦੇ ਵਿੱਚ ਪੱਤੇ ਪਾ ਕੇ ਪੂਰੀ ਰਾਤ ਰਹਿਣ ਦੇਣੇ ਹਨ। ਸਵੇਰੇ

ਤੁਸੀਂ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਵੋ ਅਤੇ ਥੋੜ੍ਹਾ ਕੋਸਾ ਕਰ ਕੇ ਇਸ ਦਾ ਸੇਵਨ ਕਰਨਾ ਹੈ।ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਕੜੀ ਪੱਤੇ ਦਾ ਸੇਵਨ ਨਹੀਂ ਕਰਨਾ ਚਾਹੁੰਦੇ ਤਾਂ ਇਹਨਾਂ ਨੂੰ ਸੁਕਾ ਕੇ ਪਾਊਡਰ ਤਿਆਰ ਕਰ ਲਵੋ ਅਤੇ ਲੱਸੀ ਵਿਚ ਪਾ ਕੇ ਸੇਵਨ ਕਰ ਸਕਦੇ ਹੋ।ਕੜੀ ਪੱਤੇ ਦਾ ਜੇਕਰ ਤੁਸੀਂ ਸੇਵਨ

ਕਰਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਜੋੜਾਂ ਦੇ ਦਰਦ ਠੀਕ ਹੋ ਜਾਂਦੇ ਹਨ।ਜੇਕਰ ਤੁਹਾਡੇ ਸਰੀਰ ਵਿੱਚ ਮੋਟਾਪੇ ਦੀ ਸਮੱਸਿਆ ਹੈ ਤਾਂ ਕੜੀ ਪੱਤਾ ਇਸ ਨੂੰ ਦੂਰ ਕਰਦਾ ਹੈ।ਜੇਕਰ ਤੁਹਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਹੈ ਤਾਂ ਕੜ੍ਹੀ ਪੱਤਾ ਤੁਹਾਡੇ ਲਈ ਬਹੁਤ ਦੀ ਫਾਇਦੇਮੰਦ ਸਾਬਿਤ ਹੋਵੇਗਾ।ਸੋ ਦੋਸਤੋ ਕੜੀ

ਪੱਤੇ ਦਾ ਸੇਵਨ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਚਮਚ ਖਾਓ ਵੀਹ ਬੰਦਿਆ ਜਿੰਨੀ ਤਾਕਤ ਆਜੂਗੀ ਕਮਜੋਰੀ ਖਤਮ ਸੂਗਰ ਮੋਟਾਪਾ ਖੂਨ ਦੀ ਕਮੀ ਬਲੌਕ ਨਾੜਾ ਤੋ ਛੁਟਕਾਰਾ !

ਦੋਸਤੋ ਸਾਡੀ ਰਸੋਈ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ,ਜਿਸ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ …

Leave a Reply

Your email address will not be published. Required fields are marked *