ਦੋਸਤੋ ਸਰਦੀਆਂ ਦੇ ਮੌਸਮ ਦੇ ਲਈ ਤੁਹਾਨੂੰ ਇੱਕ ਅਜਿਹਾ ਫੇਸ ਪੈਕ ਦੱਸਣ ਜਾ ਰਹੇ ਹਾਂ ਜੋ ਇਸ ਮੌਸਮ ਦੇ ਵਿੱਚ ਵੀ ਤੁਹਾਡੇ ਚਿਹਰੇ ਤੇ ਗਲੋ ਅਤੇ ਨਿਖਾਰ ਪੈਦਾ ਕਰੇਗਾ।ਦੋਸਤੋ ਇਸ ਪੇਸਟ ਨੂੰ ਤਿਆਰ ਕਰਨ ਦੇ ਲਈ ਅਸੀਂ ਮੂੰਗਫਲੀ ਦੇ ਦਾਣੇ ਦਾ ਇਸਤੇਮਾਲ
ਕਰਾਂਗੇ।ਸਭ ਤੋਂ ਪਹਿਲਾਂ ਅਸੀਂ ਮੂੰਗਫਲੀ ਦੇ ਦਾਣੇ ਲੈ ਲਵਾਂਗੇ ਅਤੇ ਇਹਨਾਂ ਦੇ ਛਿਲਕੇ ਅਲੱਗ ਕਰ ਲਵਾਂਗੇ।ਹੁਣ ਅਸੀਂ ਮੂੰਗਫਲੀ ਦੇ ਦਾਣਿਆਂ ਨੂੰ ਦੋ ਘੰਟਿਆਂ ਦੇ ਲਈ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਵਾਂਗੇ। ਜਦੋਂ ਇਹ ਦਾਣੇ ਮੁਲਾਇਮ ਹੋ ਜਾਣ ਤਾਂ ਸਾਫ
ਸੁਥਰੀ ਮਿਕਸੀ ਦੇ ਵਿੱਚ ਇਹਨਾਂ ਨੂੰ ਪਾਵਾਂਗੇ।ਨਾਲ ਹੀ ਥੋੜ੍ਹਾ ਜਿਹਾ ਕੱਚਾ ਦੁੱਧ ਇਸ ਵਿੱਚ ਪਾ ਕੇ ਇਹਨਾਂ ਦਾ ਪੇਸਟ ਤਿਆਰ ਕਰ ਲਵਾਂਗੇ।ਹੁਣ ਇਸ ਵਿੱਚ ਤੁਸੀਂ ਥੋੜ੍ਹਾ ਜਿਹਾ ਸ਼ਹਿਦ ਮਿਲਾ ਲਵਾਂਗੇ ਅਤੇ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾ
ਲਵਾਂਗੇ।ਵੀਹ ਮਿੰਟ ਇਸ ਨੂੰ ਲੱਗਾ ਰਹਿਣ ਦਿਓ ਬਾਅਦ ਵਿੱਚ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰ ਲਓ।ਹਫ਼ਤੇ ਦੇ ਵਿੱਚ ਇਸ ਨੂੰ ਦੋ ਤਿੰਨ ਵਾਰ ਜ਼ਰੂਰ ਇਸਤੇਮਾਲ ਕਰੋ।ਸੋ ਦੋਸਤੋ ਜੇਕਰ ਤੁਸੀਂ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨਾ ਚਾਹੁੰਦੇ ਹੋ
ਤਾਂ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।