ਦੋਸਤੋ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਕੈਂਡਲ ਮਾਰਚ ਕੱਢੀ ਗਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ।ਨਿਹੰਗ ਅੰਮ੍ਰਿਤਪਾਲ ਸਿੰਘ ਮੇਹਰੋਂ ਲੋਕਾਂ ਦੇ ਇਕੱਠ ਵਿੱਚ
ਲੋਕਾਂ ਨੂੰ ਬਹੁਤ ਸਾਰੀਆਂ ਗੱਲਾਂ ਦੇ ਨਾਲ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ।ਉਸਨੇ ਦੱਸਿਆ ਕਿ ਦੀਪ ਸਿੰਧੂ ਦਾ ਕਤਲ ਹੋਇਆ ਹੈ ਅਤੇ ਇਸ ਬਾਰੇ ਸਾਨੂੰ ਸਰਕਾਰ ਦੇ ਨਾਲ ਲੜਨਾ ਚਾਹੀਦਾ ਹੈ।
ਉਸਨੇ ਕਿਹਾ ਕਿ ਇਸ ਦਾ ਖੁਲਾਸਾ ਸਾਨੂੰ ਕਰਨਾ ਚਾਹੀਦਾ ਹੈ ਅਤੇ ਪੂਰੀ ਦਲੇਰੀ ਆਪਣੇ ਆਪ ਵਿੱਚ ਰੱਖਣੀ ਚਾਹੀਦੀ ਹੈ।ਉਸਨੇ ਕਿਹਾ ਕਿ ਸਾਨੂੰ ਇਕੱਠ ਬਣਾ ਕੇ ਸਾਹਮਣਾ ਕਰਨਾ ਪੈਣਾ ਹੈ।ਦੀਪ
ਸਿੱਧੂ ਵੀ ਬਹੁਤ ਜ਼ਿਆਦਾ ਦਲੇਰੀ ਵਾਲੇ ਸੂਝ-ਬੂਝ ਇਨਸਾਨ ਸਨ।ਇਸ ਤਰ੍ਹਾਂ ਨਿਹੰਗ ਸਿੰਘਾਂ ਵੱਲੋਂ ਮੋਰਚਾ ਕਢਿਆ ਗਿਆ ਤੇ ਲੋਕਾਂ
ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।