ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਕੁੜੀ ਵੀ ਬਹੁਤ ਤੇਜ਼ੀ ਨਾਲ ਫੇਮਸ ਹੋਈ ਹੈ ਜੋ ਕੇ ਵੈਲਡਿੰਗ ਦਾ ਕੰਮ ਕਰਦੀ ਹੈ। ਹਰ ਕੋਈ ਉਸ ਦੇ ਇਹ ਕੰਮ
ਕਰਨ ਦੀ ਬਜਾਏ ਜਾਨਣਾ ਚਾਹੁੰਦਾ ਹੈ ਹੁਣ ਉਸ ਨੇ ਆਪਣੀ ਕਹਾਣੀ ਦੱਸਦੀ ਹੈ। ਉਸ ਨੇ ਦੱਸਿਆ ਕਿ ਅਸੀਂ ਚਾਰ ਪੈਣਾ ਸੀ ਅਤੇ ਸਾਡਾ ਕੋਈ ਵੀ ਭਰਾ ਨਹੀਂ ਸੀ। ਉਸ ਦਾ ਕਹਿਣਾ ਹੈ ਕਿ ਸਾਡਾ ਪਿਤਾ ਐਗਰੀਕਲਚਰ ਦਾ ਕੰਮ ਕਰਦਾ ਸੀ ਅਤੇ ਸਾਡਾ ਕੋਈ ਵੀ ਪੂਰਾ ਨਾ ਹੋਣ ਕਾਰਨ ਸਾਨੂੰ ਹੀ ਕੰਮ ਕਰਨਾ ਪੈਂਦਾ ਸੀ। ਕੰਮ ਬਹੁਤ ਜ਼ੋਰ ਵਾਲਾ ਹੋਣ
ਕਾਰਨ ਲੋਕ ਕਹਿੰਦੇ ਸੀ ਕਿ ਇਹ ਵਿਅਕਤੀ ਆਪਣੀਆਂ ਕੁੜੀਆਂ ਤੋਂ ਕੰਮ ਕਰਵਾਉਂਦਾ ਹੈ। ਉਸ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਦੀਆਂ ਗੱਲਾਂ ਨੂੰ ਨਜਰ ਅੰਦਾਜ ਕਰਦੇ ਹੋਏ ਅੱਗੇ ਤੋਂ ਅੱਗੇ ਵਧਦੇ ਗਏ। ਉਸ ਦਾ ਕਹਿਣਾ ਹੈ ਕਿ 20 ਸਾਲ ਦੀ ਉਮਰ ਵਿਚ ਮੇਰਾ ਵਿਆਹ ਕਰ ਦਿੱਤਾ ਗਿਆ ਕੁਝ ਹੀ ਸਮੇਂ ਬਾਅਦ ਮੇਰੇ ਪਤੀ ਨੇ ਮੇਰੇ ਨਾਲ ਝਗੜੇ
ਕਰਨੇ ਸ਼ੁਰੂ ਕਰ ਦਿੱਤੇ। ਉਹ ਹੁਣ ਕੋਈ ਵੀ ਸਮਾਨ ਖਰੀਦ ਕੇ ਨਹੀਂ ਦਿੰਦਾ ਸੀ। ਉਸ ਦਾ ਕਹਿਣਾ ਹੈ ਕਿ ਫੇਰ ਮੈਂ ਦੁਬਾਰਾ ਤੋਂ ਆਪਣੇ ਪੇਕੇ ਘਰ ਆ ਗਈ ਅਤੇ ਮੈਂ ਆਪਣੇ ਪੇਕੇ ਘਰ ਰਹਿਣਾ ਚੰਗਾ ਨਹੀਂ ਸਮਝਿਆ ਅਤੇ ਮੈਂ ਕੋਈ ਕੰਮ ਕਰਨਾ ਚਾਹੁੰਦੀ ਸੀ। ਉਸ ਦਾ ਕਹਿਣਾ ਹੈ ਕਿ ਫੇਰ ਮੈਨੂੰ ਵੈਲਡਿੰਗ ਵਾਲਾ ਕੰਮ ਮਿਲ ਗਿਆ ਸਾਡਾ ਉਸਤਾਦ ਵੀ ਬਹੁਤ
ਵਧੀਆ ਸੀ। ਜਿਸ ਨੇ ਸਾਨੂੰ ਕਦੇ ਵੀ ਬੁਰਾ ਭਲਾ ਨਹੀਂ ਕਿਹਾ ਸੀ। ਉਸ ਦਾ ਕਹਿਣਾ ਹੈ ਕਿ ਸਾਡੇ ਉਸਤਾਦ ਸਾਡੇ ਨਾਲ ਬਹੁਤ ਪਿਆਰ ਨਾਲ ਗੱਲ ਕਰਦਾ ਹੈ। ਕੁੜੀ ਨੇ ਦੱਸਿਆ ਕਿ ਮੇਰਾ ਇੱਕ ਮੁੰਡਾ ਵੀ ਹੈ। ਜਿਸ ਦੀ ਉਮਰ 5 ਕੁ ਸਾਲ ਹੈਂ। ਉਸ ਕੁੜੀ ਦਾ ਕਹਿਣਾ ਹੈ ਕਿ ਮੈਂ ਪਹਿਲਾਂ ਤੋਂ ਹੀ ਅਜਿਹੇ ਕੰਮ ਕਰਦੀ ਹੋਈ ਆਈ ਸੀ। ਜਿਸ ਕਾਰਨ ਉਹ ਮੈਨੂੰ
ਇਹ ਕੰਮ ਕਰਨ ਵਿੱਚ ਕੋਈ ਔਖ ਨਹੀਂ ਹੋਈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।