ਦੋਸਤੋ ਹਿੰਦੂ ਧਰਮ ਦੇ ਵਿੱਚ ਝਾੜੂ ਨੂੰ ਮਾਤਾ ਲਕਸ਼ਮੀ ਜੀ ਦਾ ਰੂਪ ਮੰਨਿਆ ਗਿਆ ਹੈ।ਝਾੜੂ ਮਾਤਾ ਲਕਸ਼ਮੀ ਜੀ ਨਾਲ ਸੰਬੰਧਿਤ ਦੱਸਿਆ ਗਿਆ ਹੈ ਕਿਉਂਕਿ ਮਾਤਾ ਲੱਛਮੀ ਜੀ ਨੂੰ ਸਫਾਈ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ।ਪਰ ਅੱਜ ਕੱਲ੍ਹ ਲੋਕ ਝਾੜੂ ਦਾ ਗਲਤ ਸਮੇਂ ਤੇ ਪ੍ਰਯੋਗ ਕਰਦੇ
ਹਨ ਜਿਸ ਨਾਲ ਕਾਫੀ ਜ਼ਿਆਦਾ ਪਰੇਸ਼ਾਨੀਆਂ ਆ ਜਾਂਦੀਆਂ ਹਨ।ਦੋਸਤੋ ਹਿੰਦੂ ਧਰਮ ਦੇ ਵਿੱਚ ਦੱਸਿਆ ਗਿਆ ਹੈ ਕਿ ਸ਼ਾਮ ਦੇ ਸਮੇਂ ਕਦੀ ਵੀ ਘਰ ਦੇ ਵਿੱਚ ਝਾੜੂ ਨਹੀਂ ਲਗਾਉਣਾ ਚਾਹੀਦਾ।ਅਜਿਹਾ ਕਰਨ ਨਾਲ ਮਾਤਾ ਲ਼ਖਮੀ ਜੀ ਨਾਰਾਜ਼ ਹੋ ਕੇ ਘਰ ਤੋਂ ਬਾਹਰ
ਚਲੇ ਜਾਂਦੇ ਹਨ।ਝਾੜੂ ਨੂੰ ਕਦੀ ਵੀ ਕਿਸੇ ਦੇ ਸਾਹਮਣੇ ਨਹੀਂ ਰੱਖਣਾ ਚਾਹੀਦਾ।ਜੇਕਰ ਘਰ ਦੇ ਮੈਂਬਰ ਕਿਸੇ ਕੰਮ ਦੇ ਲਈ ਘਰੋਂ ਬਾਹਰ ਆ ਗਏ ਹਨ ਤਾਂ ਉਸ ਤੋਂ ਤੁਰੰਤ ਬਾਅਦ ਕਦੇ ਵੀ ਝਾੜੂ ਲਗਾਉਣਾ ਚਾਹੀਦਾ।ਅਜਿਹਾ ਕਰਨ ਨਾਲ ਉਹ ਕੰਮ ਦੇ ਵਿੱਚ
ਅਸਫਲ ਹੋ ਸਕਦੇ ਹਨ।ਕਦੀ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਘਰ ਦੇ ਵਿੱਚ ਝਾੜੂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।ਅਜਿਹਾ ਕਰਨ ਨਾਲ ਮਾਤਾ ਲਕਸ਼ਮੀ ਜੀ ਗੁੱਸੇ ਵਿਚ ਆ ਜਾਂਦੇ ਹਨ।ਇਸ ਲਈ ਦੋਸਤੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।