ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਆਏ ਦਿਨ ਪੁਲਿਸ ਵਾਲਿਆਂ ਵੱਲੋਂ ਕੋਈ ਨਾ ਕੋਈ ਸਫ਼ਲਤਾ ਹਾਸਲ ਕੀਤੀ ਜਾ ਰਹੀ ਹੈ। ਹੁਣ ਹੌਲੀ-ਹੌਲੀ ਪੰਜਾਬ ਦੇ ਬਾਕੀ ਰਾਜਾਂ ਦੀ ਪੁਲਿਸ ਬਹੁਤ ਜ਼ਿਆਦਾ ਸਖਤਾਈ ਕਰ ਰਹੀ ਹੈਂ। ਹੁਣੇ-ਹੁਣੇ ਦੀ ਤਾਜਾ ਖਬਰ ਸਾਹਮਣੇ ਆਈ
ਹੈ ਕਿ ਓਏਓ ਹੋਟਲ ਵਿਚ ਪੁਲਿਸ ਵਾਲਿਆਂ ਨੇ ਰੇਡ ਮਾਰ ਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਅਜਿਹੇ ਮਾਮਲੇ ਅਕਸਰ ਹੀ ਸ਼ੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਣ ਜਾਂਦੇ ਹਨ। ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਅੱਜ ਕੱਲ ਦੀ ਨੋਜਵਾਨ ਪੀੜੀ ਗਲਤ ਕੰਮਾ
ਵਲ ਜਾ ਰਹੀ ਹੈ ਅਤੇ ਗ਼ਲਤ ਕੰਮ ਕਰਨ ਤੋਂ ਪਹਿਲਾਂ ਇਕ ਵਾਰ ਵੀ ਨਹੀਂ ਸੋਚਦੀ। ਅੱਜ ਕੱਲ੍ਹ ਦੀਆਂ ਨੌਜਵਾਨ ਕੁੜੀਆਂ ਪੈਸੇ ਕਮਾਉਣ ਲਈ ਜਾ ਆਪਣੀ ਹਵਸ ਮਿਟਾਉਣ ਲਈ ਕਈ ਗੰਦੇ ਕਦਮ ਚੁੱਕ ਲੈਂਦੀਆਂ ਹਨ। ਪੁਲਿਸ ਵਾਲਿਆਂ ਨੂੰ ਜਦੋਂ ਇਹ
ਜਾਣਕਾਰੀ ਮਿਲੀ ਕਿ ਓਏਓ ਹੋਟਲ ਵਿਚ ਗਤਕਾ ਹੁੰਦਾ ਹੈ ਤਾਂ ਉਹ ਤੁਰੰਤ ਉਸ ਹੋਟਲ ਵਿਚ ਪਹੁੰਚ ਜਾਂਦੇ ਹਨ ਅਤੇ ਉਹ ਜਦੋਂ ਹੋਟਲ ਵਿਚ ਰੇਡ ਮਾਰਦੇ ਹਨ ਤਾਂ ਉਹਨਾਂ ਨੂੰ ਇੱਕ ਕਮਰੇ ਵਿੱਚੋ ਤਿੰਨ ਮਹਿਲਾਵਾਂ ਅਤੇ ਦੋ ਪੁਰਸ਼ਾਂ ਮਿਲਦੇ ਹਨ। ਜਦੋਂ ਕਿ ਨਗਨ
ਹਾਲਤ ਵਿਚ ਸੀ। ਉਹ ਉੱਥੇ ਜੋ ਵੀ ਕਰ ਰਹੇ ਸੀ ਉਹ ਬਹੁਤ ਗਲਤ ਸੀ। ਪੁਲਿਸ ਵਾਲਿਆਂ ਨੇ ਉਹਨਾਂ ਪੰਜਾਂ ਦੋਸ਼ਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਦੋਸ਼ੀ ਸ਼ਰਮ ਦੇ ਮਾਰੇ ਮੂੰਹ ਵੀ ਨਹੀਂ ਚੱਕ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।