ਦੋਸਤੋ ਜਿਹੜੇ ਕਿ ਤੁਹਾਨੂੰ ਪਤਾ ਹੋਵੇਗਾ ਕਿ ਆਏ ਦਿਨ ਪੰਜਾਬ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਕੋਈ ਨਾ ਕੋਈ ਵੱਡਾ ਐਲਾਨ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਜੰਤਾ ਬਹੁਤ ਖੁਸ਼ ਨਜ਼ਰ ਆਉਂਦੀ ਹੈ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਬਹੁਤ ਵਧੀਆ ਐਲਾਨ ਕਰ
ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੋ ਲੋਕ ਇਨਕਮ ਟੈਕਸ ਪੇਅ ਨਹੀਂ ਕਰਦੇ ਅਤੇ ਉਹਦਾ ਕੋਈ ਚਾਰ ਕਨਾਲ ਤੋਂ ਘਟ ਜ਼ਮੀਨ ਹੈ ਅਤੇ ਉਹਨਾਂ ਦੀ ਆਮਦਨ ਵੀ ਘੱਟ ਹੈ ਉਹ ਇਸ ਸਕੀਮ ਦਾ ਫਾਇਦਾ ਉਠਾ ਸਕਦੇ ਹਨ। ਇਸ ਸਕੀਮ ਦਾ ਨਾਮ ਪਰਧਾਨ ਮੰਤਰੀ ਕਿਸਾਨ ਯੋਜਨਾ
ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਕੀਮ ਦਾ ਫਾਇਦਾ ਉਠਾਉਣ ਲਈ ਤੁਹਾਨੂੰ ਫਾਰਮ ਭਰਨ ਲਈ ਅਧਾਰ ਕਾਰਡ ਜ਼ਰੂਰਤ ਪਵੇਗੀ। ਜੋ ਮੋਬਾਇਲ ਫੋਨ ਨਾਲ ਇੱਕ ਹੋਵੇ। ਇਸਦੇ ਨਾਲ ਹੀ ਤੁਹਾਡੀ ਬੈਕ ਕਾਪੀ ਵੀ ਲੱਗੇਗੀ। ਜਦੋਂ ਮੋਬਾਈਲ
ਫੋਨ ਨਾਲ ਲਿੰਕ ਹੋਵੇ। ਇਸ ਫਾਰਮ ਨੂੰ ਤੁਸੀਂ ਨਜ਼ਦੀਕੀ ਦੇ ਸੈਂਟਰ ਵਿੱਚ ਜਾ ਕੇ ਪ੍ਰਭਾਵ ਸਕਦੇ ਹੋ ਜਾਂ ਆਨਲਾਈਨ ਵੀ ਭਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ
ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।