ਦੋਸਤੋ ਸਰਕਾਰ ਵੱਲੋਂ ਇੱਕ ਸਕੀਮ ਚਲਾਈ ਗਈ ਸੀ।ਜਿਸ ਦੇ ਵਿੱਚ ਲੋੜਵੰਦ ਲੋਕਾਂ ਨੂੰ ਪੰਜ-ਪੰਜ ਮਰਲੇ ਜ਼ਮੀਨ ਦੇਣ ਦਾ ਵਾਅਦਾ ਕੀਤਾ ਗਿਆ ਸੀ।ਇਸ ਸਕੀਮ ਦੇ ਤਹਿਤ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੇ ਇਸ ਦੇ ਫਾਰਮ ਭਰੇ ਸਨ।ਬਹੁਤ ਸਾਰੇ ਲੋਕਾਂ ਦੇ ਇਹ
ਫਾਰਮ ਰਿਜੈਕਟ ਵੀ ਕਰ ਦਿੱਤੇ ਗਏ ਸਨ।ਦੋਸਤੋ ਇਸ ਸਕੀਮ ਦੇ ਅਨੁਸਾਰ ਉਹਨਾਂ ਲੋਕਾਂ ਨੂੰ 5 ਮਰਲੇ ਜ਼ਮੀਨ ਦਿੱਤੀ ਜਾ ਰਹੀ ਹੈ ਜਿਹਨਾਂ ਦੇ ਕੋਲ ਰਹਿਣ ਦੇ ਲਈ ਕੋਈ ਜ਼ਮੀਨ ਨਹੀਂ ਹੈ।ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਹ ਜ਼ਮੀਨ ਮਿਲਣੀ ਸ਼ੁਰੂ ਹੋ
ਗਈ ਹੈ।ਪਿੰਡ ਵਿੱਚ ਜਿਹੜੀ ਪੰਚਾਇਤੀ ਜ਼ਮੀਨ ਹੁੰਦੀ ਹੈ ਉਸ ਨੂੰ ਵੰਡ ਕੇ ਲੋਕਾਂ ਦੇ ਵਿੱਚ ਪੰਜ ਮਰਲੇ ਦਿੱਤੇ ਜਾ ਰਹੇ ਹਨ।ਇਹ ਜ਼ਮੀਨ ਲੋੜਵੰਦਾਂ ਨੂੰ ਮਿਲ ਰਹੀ ਹੈ।ਸੋ ਜੇਕਰ ਤੁਸੀਂ ਵੀ ਇਸ ਸਕੀਮ ਲਈ ਫਾਰਮ ਭਰੇ ਸਨ ਆਪਣੇ ਸਰਪੰਚ ਦੇ ਨਾਲ ਇਸ
ਬਾਰੇ ਜ਼ਰੂਰ ਗੱਲਬਾਤ ਕਰ ਲਵੋ।ਇਸ ਬਾਰੇ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ
ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।