ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਵਿਚ ਰਿਕਾਰਡ ਉਸ ਦੀਆਂ ਕੁਝ ਅਜਿਹੀਆਂ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੁਝ ਅਜਿਹੇ ਲੋਕਾਂ ਦੀ ਜਿਨ੍ਹਾਂ ਨੂੰ ਬਿਲਕੁਲ
ਵੀ ਡਰ ਨਹੀਂ ਲੱਗਦਾ ਚਾਹੀ ਉਹ ਕੁਝ ਵੀ ਕਰ ਲੈਣ ਅਤੇ ਫਿਰ ਗੱਲ ਕਰਾਂਗੇ। ਉਨ੍ਹਾਂ ਲੋਕਾਂ ਦੀ ਯੂਕੀ ਲਾਈਫ ਜੈਕਟ ਪਹਿਨ ਕੇ ਵੀ ਜਿਕਰ ਪਾਣੀ ਵਿਚ ਉਤਰਨ ਦਾ ਉਨ੍ਹਾਂ ਨੂੰ ਡਰ ਲੱਗਦਾ ਹੈ। ਕਿ ਇਹ ਡੁੱਬਣਾ ਜਾਣ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ। ਇੱਕ ਆਦਮੀ
ਦੀ ਜੋਗੀ ਇੱਕ ਝੂਲਿਆਂ ਵਾਲੀ ਥਾਂ ਉੱਤੇ ਜਾਂਦਾ ਹੈ। ਉੱਥੇ ਜਾ ਕੇ ਉਹ ਹਰ ਇੱਕ ਚੁੱਲ੍ਹੇ ਉੱਤੇ ਝੂਟੇ ਲੈਂਦਾ ਹੈ ਅਤੇ ਉੱਥੇ ਹਰ ਇੱਕ ਝੂਲੇ ਦੀ ਵੀਡੀਓ ਵੀ ਬਣਾਉਂਦਾ ਹੈ। ਹਰ ਇੱਕ ਝੂਲੇ ਤੇ ਉਸ ਦਾ ਮੂੰਹ ਸਿਰਫ ਇਕ ਤਰ੍ਹਾਂ ਹੀ ਬਣਾਇਆ ਹੋਇਆ ਸੀ। ਜਿਵੇਂ ਉਸ ਨੂੰ ਕੁਝ ਖਾਸ
ਮਜ਼ਾ ਨਹੀਂ ਆ ਰਿਹਾ ਅਤੇ ਬਿਲਕੁਲ ਵੀ ਡਰ ਨਹੀਂ ਲੱਗ ਰਿਹਾ। ਦੋਸਤੋ ਰੋਲਰਕੋਸਟਰ ਇਕ ਅਜਿਹਾ ਪੰਘੂੜਾ ਹੈ। ਜਿਸ ਉਪਰ ਝੂਟੇ ਲੈਣ ਸਮੇਂ ਹਰ ਕਿਸੇ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ ਪਰ ਫਿਰ ਵੀ ਉਹ ਇਕ ਮੁਸਕੁਰਾ ਤੱਕ ਨਹੀਂ ਰਿਹਾ ਸੀ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।