ਦੋਸਤੋ ਸੈਂਟਰ ਸਰਕਾਰ ਵੱਲੋਂ ਮਹਿਲਾਵਾਂ ਅਤੇ ਛੋਟੇ ਬੱਚਿਆਂ ਦੇ ਲਈ ਕਾਫੀ ਜ਼ਿਆਦਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਹਿਲਾਵਾਂ ਅਤੇ ਬੱਚਿਆਂ ਨੂੰ ਕਿਹੜੇ ਪਰੂਫ਼ ਚਾਹੀਦੇ ਹਨ ਅਤੇ ਉਹ ਕਿਹੜੀਆਂ ਸਕੀਮਾਂ ਦਾ ਲਾਭ ਲੈ ਸਕਦੇ ਹਨ।ਜਿਹੜੀਆਂ ਵੀ
ਮਹਿਲਾਵਾਂ 18 ਸਾਲ ਤੋਂ ਲੈ ਕੇ 60 ਸਾਲ ਦੇ ਵਿਚਕਾਰ ਹਨ ਉਨ੍ਹਾਂ ਦੇ ਕੋਲ ਆਪਣਾ ਆਧਾਰ ਕਾਰਡ ਅਤੇ ਸਿੰਗਲ ਬੈਂਕ ਖਾਤੇ ਦੀ ਕਾਪੀ ਹੋਣੀ ਚਾਹੀਦੀ ਹੈ।ਜਿਹੜੇ ਵੀ ਬੱਚੇ ਪੜਦੇ ਹਨ ਅਤੇ ਉਨ੍ਹਾਂ ਦੀ ਉਮਰ 7 ਸਾਲ ਤੋਂ ਉੱਪਰ ਹੈ ਉਹਨਾਂ ਦੇ ਕੋਲ਼ ਵੀ ਆਧਾਰ ਕਾਰਡ,ਆਧਾਰ
ਕਾਰਡ ਮੋਬਾਈਲ ਨੰਬਰ ਨਾਲ ਇਕ ਹੋਣਾ ਚਾਹੀਦਾ ਹੈ,ਬੈਂਕ ਖਾਤੇ ਦੀ ਕਾਪੀ ਜ਼ਰੂਰੀ ਹੈ।ਇਹਨਾਂ ਵਿਦਿਆਰਥੀਆਂ ਨੂੰ ਡਾਕਟਰ ਬੀ ਆਰ ਅੰਬੇਦਕਰ ਅਤੇ ਨੈਸ਼ਨਲ ਪੋਰਟਲ ਦੀਆਂ ਸਕਾਲਰਸ਼ਿਪ ਪ੍ਰਾਪਤ ਹੋ ਸਕਦੀਆਂ ਹਨ। ਵਿਦਿਆਰਥੀ ਇਹਨਾ ਸਕੀਮਾਂ ਦਾ ਲਾਭ
ਲੈ ਸਕਦੇ ਹਨ।ਇਸ ਤੋ ਇਲਾਵਾ ਜਿਹੜੀਆਂ ਔਰਤਾਂ ਦੀ ਨਵੀਂ ਨਵੀਂ ਮੈਰਿਜ ਹੋਈ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਮੰਤਰੂ ਯੋਜਨਾ ਦੇ ਅਧਾਰ ਤੇ 12 ਹਜ਼ਾਰ ਰੁਪਏ ਦਾ ਲਾਭ ਹੋ ਸਕਦਾ ਹੈ।ਸੋ ਦੋਸਤੋ ਇਹਨਾਂ ਸਕੀਮਾਂ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਹੇਠ
ਦਿੱਤੀ ਵੀਡੀਓ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।