ਦੋਸਤੋ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਬੱਚਿਆਂ ਦੇ ਕੱਦ ਬਹੁਤ ਜ਼ਿਆਦਾ ਛੋਟੇ ਰਹਿ ਜਾਂਦੇ ਹਨ।ਇਹ ਵੀ ਇੱਕ ਆਮ ਸਮੱਸਿਆ ਬਣ ਚੁੱਕੀ ਹੈ।ਬੱਚਿਆਂ ਨੂੰ ਜੇਕਰ ਨਿੱਕੇ ਹੁੰਦੇ ਤੋਂ ਹੀ ਕੈਲਸ਼ੀਅਮ ਅਤੇ ਆਇਰਨ ਭਰਪੂਰ ਚੀਜ਼ਾਂ ਦਿਤੀਆਂ ਜਾਣ ਅਤੇ ਉਨ੍ਹਾਂ ਦੀ ਸਿਹਤ ਦਾ ਖ਼ਾਸ ਖ਼ਿਆਲ ਰੱਖਿਆ
ਜਾਵੇ ਤਾਂ ਹੀ ਉਹਨਾਂ ਦੇ ਕੱਦ ਲੰਬੇ ਹੁੰਦੇ ਹਨ।ਦੋਸਤੋ ਛੋਟੇ ਬੱਚਿਆਂ ਨੂੰ ਕੈਲਸ਼ੀਅਮ ਅਤੇ ਆਇਰਨ ਭਰਪੂਰ ਚੀਜ਼ਾਂ ਜਿਵੇਂ ਦੁੱਧ, ਦਾਲਾਂ ਹਰੀਆਂ ਸਬਜ਼ੀਆਂ ਸੁੱਕੇ ਮੇਵੇ ਆਦਿ ਜ਼ਰੂਰ ਦੇਣੇ ਚਾਹੀਦੇ ਹਨ।ਇਸ ਤੋਂ ਇਲਾਵਾ ਅੱਜ ਕੱਲ ਦੇ ਮਾਪੇ ਇੱਕ ਬਹੁਤ ਹੀ ਵੱਡੀ ਗਲਤੀ ਕਰ
ਦਿੰਦੇ ਹਨ ਜਿਸ ਕਾਰਨ ਬੱਚਿਆਂ ਦੇ ਕੱਦ ਲੰਬੇ ਨਹੀਂ ਹੁੰਦੇ।ਜਿਵੇਂ ਕਿ ਅੱਜ ਕੱਲ੍ਹ ਰਸੋਈ ਘਰ ਦੇ ਵਿੱਚ ਐਲੂਮੀਨੀਅਮ ਦੇ ਭਾਂਡੇ ਵਰਤੇ ਜਾਂਦੇ ਹਨ ਜੋ ਕਿ ਕਾਫੀ ਘਾਤਕ ਸਾਬਤ ਹੋ ਰਹੇ ਹਨ।ਐਲੂਮੀਨੀਅਮ ਦੇ ਭਾਂਡਿਆਂ ਵਿੱਚ ਜਦੋਂ ਭੋਜਨ ਪਕਾਇਆ ਜਾਂਦਾ ਹੈ ਤਾਂ ਐਲੂਮੀਨੀਅਮ
ਦੇ ਛੋਟੇ-ਛੋਟੇ ਕਣ ਭੋਜਨ ਦੇ ਨਾਲ ਰਲ ਜਾਂਦੇ ਹਨ।ਜਿਸ ਕਾਰਨ ਸਾਡੇ ਸਰੀਰ ਤੇ ਮਾੜਾ ਪ੍ਰਭਾਵ ਪੈਂਦਾ ਹੈ।ਬੱਚਿਆਂ ਦੇ ਕੱਦ ਨਿੱਕੇ ਰਹਿ ਜਾਣ ਦਾ ਇਹ ਮੁੱਖ ਕਾਰਨ ਹੈ।ਇਸ ਲਈ ਦੋਸਤੋ ਘਰ ਵਿੱਚ ਐਲੂਮੀਨੀਅਮ ਦੇ ਭਾਂਡੇ ਨਹੀਂ ਵਰਤਣੇ ਚਾਹੀਦੇ। ਇਹ ਜਾਣਕਾਰੀ ਸੋਸਲ ਮੀਡੀਆ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।