ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਹੈਰਾਨੀਜਨਕ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਸੋਸ਼ਲ ਮੀਡੀਆ ਤੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਸ ਨੇ ਆਪਣੀ ਪਤਨੀ ਨਾਲ ਹੈਵਾਨੀਅਤ
ਦੀਆਂ ਸਾਰੀਆਂ ਹੱਦਾਂ ਪਾਰ ਕਰ ਦੇਣ ਵਾਲੀਆਂ ਕਰਤੂਤਾਂ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਦਾ ਅੱਜ ਤੋਂ ਦੋ ਢਾਈ ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਪਤੀ ਪਤਨੀ ਵਿਚ ਬਹੁਤ ਜ਼ਿਆਦਾ ਤਕੜੇ ਹੋਣ ਲਗ ਪਏ ਅਤੇ
ਪਤੀ ਹਰ ਵੇਲੇ ਆਪਣੀ ਪਤਨੀ ਨਾਲ ਸਰੀਰਕ ਸਬੰਧ ਬਣਾਉਂਦਾ ਰਹਿੰਦਾ ਸੀ ਤੇ ਜਦੋਂ ਓਹਨਾਂ ਦਾ ਸੰਬੰਧ ਬਣਾਉਣ ਦਾ ਮਨ ਨਾ ਹੋਵੇ ਉਸ ਵੇਲੇ ਵੀ ਉਸ ਦਾ ਉਸ ਨਾਲ ਜ਼ਬਰਦਸਤੀ ਸੰਬੰਧ ਬਣਾਉਂਦਾ ਸੀ। ਇਸ ਮਹਿਲਾ ਦਾ ਪਤੀ ਉਸ ਨੂੰ ਮਾਨਸਿਕ ਤੌਰ ਤੇ ਅਤੇ
ਸਰੀਰਕ ਤੌਰ ਤੇ ਬਹੁਤ ਜ਼ਿਆਦਾ ਤੰਗ ਕਰਦਾ ਸੀ। ਉਹ ਦੇਖ ਕੇ ਆਪਣੀ ਮਹਿਲਾ ਨਾਲ ਬਹੁਤ ਜਿਆਦਾ ਕੁੱਟਮਾਰ ਵੀ ਕਰਦਾ ਸੀ ਅਤੇ ਉਹ ਆਪਣੀ ਪਤਨੀ ਨੂੰ ਰੋਟੀ ਵੀ ਖਾਣ ਨਹੀਂ ਹੁੰਦਾ ਸੀ। ਜਦੋਂ ਉਸ ਦੀ ਪਤਨੀ ਰੋਟੀ ਖਾਣ ਲਈ ਬੈਠ ਗਈ ਸੀ ਤਾਂ ਉਸਦਾ
ਪਤੀ ਉਸ ਦੀ ਰੋਟੀ ਵਿੱਚ ਪੇਸ਼ਾਬ ਕਰ ਦਿੰਦਾ ਸੀ। ਵਿਅਕਤੀ ਆਪਣੀ ਪਤਨੀ ਨੂੰ ਹੋਰ ਰੋਟੀ ਨਹੀਂ ਲੈਣ ਦਿੰਦਾ ਸੀ। ਜਿਸ ਕਾਰਨ ਮਹਿਲਾ ਨੂੰ ਉਹੀ ਰੋਟੀ ਖਾਣੀ ਪੈਂਦੀ ਸੀ। ਇਹ ਮਹਿਲਾਂ ਨੇ ਤੰਗ ਹੋਕੇ ਪਰਿਵਾਰਾਂ ਦਾ ਮਾਮਲਿਆਂ ਨੂੰ ਹੱਲ ਕਰਨ ਵਾਲਿਆਂ ਨੂੰ ਸਾਰੇ ਮਾਮਲੇ
ਬਾਰੇ ਦੱਸਿਆ ਤਾਂ ਉਹ ਵੀ ਹੈਰਾਨ ਹੋ ਗਏ ਅਤੇ ਤੁਰੰਤ ਉਹਨਾ ਨੇ ਉਸ ਵਿਅਕਤੀ ਨੂੰ ਇਥੇ ਬੁਲਾਕੇ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਅਤੇ ਉਸ ਮਹਿਲਾ ਨੇ ਆਪਣੇ ਪਤੀ ਨਾਲ ਤਲਾਕ ਵੀ ਲੈ ਲਿਆ। ਮਹਿਲਾ ਉਸ ਵਿਅਕਤੀ ਨਾਲ ਦੋ ਢਾਈ ਸਾਲ ਰਹੀ ਸੀ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।