ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਆਏ ਦਿਨ ਤੁਸੀਂ ਮਿਹਰ ਕੋਈ ਨਾ ਕੋਈ ਵੀਡੀਓ ਪਹਿਲ ਹੁੰਦੀ ਹੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕੁਝ ਅਜਿਹੀਆਂ ਵੀਡੀਓ ਬਾਰੇ ਦੱਸਾਂਗੇ ਜਿਸ ਵਿਚ ਦੇਖਣ ਨੂੰ ਮਿਲਦਾ ਹੈ ਕਿ ਕੁੱਤੇ ਕਿੰਨੇ ਬਹਾਦਰ ਹੁੰਦੇ ਹਨ। ਪਹਿਲੀ ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ
ਕਿ ਇੱਕ ਬੇਘਰ ਵਿਅਕਤੀ ਸੜਕ ਦੇ ਕੰਢੇ ਰਹਿੰਦਾ ਸੀ ਅਤੇ ਉਸਦੇ ਨਾਲ 5-6 ਕੁੱਤੇ ਵੀ ਰਹਿੰਦੀ ਸੀ। ਜੋ ਵੀ ਉਸ ਵਿਅਕਤੀ ਤੋਂ ਖਾਣ ਲਈ ਹੁੰਦਾ ਸੀ। ਉਹ ਸਾਰੇ ਵੰਡ ਕੇ ਖਾਂਦੇ ਸੀ। ਜਿਸ ਕਾਰਨ ਕੁੱਤਿਆਂ ਨੂੰ ਉਸ ਵਿਅਕਤੀ ਨਾਲ ਲਗਾਵ ਹੋ ਗਿਆ। ਇਕ ਦਿਨ ਜਦੋਂ ਉਹ ਵਿਅਕਤੀ ਵੀ ਬਿਮਾਰ ਸੀ ਤਾਂ ਉਸਨੂੰ ਹਸਪਤਾਲ ਲੈ ਜਾਇਆ ਗਿਆ।
ਜਦੋਂ ਉਹ ਹਸਪਤਾਲ ਚਲਾ ਗਿਆ ਤਾਂ ਉਹ ਬਫਾਦਾਰ ਕੁੱਤੇ ਹਸਪਤਾਲ ਦੇ ਬਾਹਰ ਹੀ ਉਸਦਾ ਇਂਤਜਾਰ ਕਰਨ ਲੱਗ ਪਏ। ਜਦੋ ਉਹ ਵਿਅਕਤੀ ਠੀਕ ਹੋ ਹਸਪਤਾਲ ਤੋਂ ਬਾਹਰ ਆਉਂਦਾ ਹੈ ਤਾਂ ਕੁੱਤੇ ਬਹੁਤ ਖੁਸ਼ ਹੁੰਦੇ ਹਨ। ਦੋਸਤੋ ਇਕ ਵੀਡੀਓ ਜੋ ਬ੍ਰਾਜ਼ੀਲ ਤੋਂ ਸਾਹਮਣੇ ਆਈ ਸੀ। ਜਿਸ ਵਿੱਚ ਤੇ ਦੇਖਣ ਨੂੰ ਮਿਲਦਾ ਹੈ
ਕਿ ਇਕ ਵਿਅਕਤੀ ਜੋ ਆਪਣੇ ਪਾਲਤੂ ਕੁੱਤੇ ਦੇ ਸਾਹਮਣੇ ਮਰਨ ਦਾ ਨਾਟਕ ਕਰਨ ਲੱਗ ਪਿਆ। ਫਿਰ ਉਸਦਾ ਕੁਤਾ ਉਸ ਦੇ ਦੁਆਰਾ ਸਿਖਾਇਆ ਸੀ ਸੀ.ਪੀ.ਆਰ ਉਸ ਨੂੰ ਦੇਣ ਲੱਗ ਪਿਆ। ਉਹ ਪਾਲਤੂ ਕੁੱਤਾ ਬਹੁਤ ਨੂੰ ਸਮਝਦਾਰ ਸੀ ਅਤੇ ਉਹ ਡਾਂਸ ਵੀ ਕਰ ਲੈਂਦਾ ਸੀ। ਇਸ ਬਾਰੇ ਹੋਰ ਜਾਣਕਾਰੀ
ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।