ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਕੋਈ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋਈ। ਜਿਸ ਵਿੱਚ ਇੱਕ ਢੋਲੀ ਬਾਬਾ ਅਤੇ ਇਕ ਔਰਤ ਗੱਲਾਂ ਕਰਦੇ ਹੋਏ ਦੱਸਿਆ ਜਾ ਰਿਹਾ ਸੀ। ਵੀਡੀਓ
ਵਿਚ ਦੇਖਣ ਮਿਲਦਾ ਹੈ ਕਿ ਉਹ ਦੋਵੇਂ ਵੀਡੀਓ ਕਾਲ ਤੇ ਗੱਲਾਂ ਕਰ ਰਹੇ ਸੀ। ਉਸ ਉਹ ਔਰਤ ਦਾ ਨਾਮ ਕਮਲ ਕੌਰ ਦੱਸਿਆ ਜਾ ਰਿਹਾ ਹੈ। ਉਹਨਾਂ ਨੇ ਵੀਡੀਓ ਵਿਚ ਬਹੁਤ ਜ਼ਿਆਦਾ ਹਾਸੇ ਪਾਏ ਹਨ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਔਰਤ ਬਾਬੇ ਨੂੰ
ਦੇਖ ਕੇ ਕਹਿੰਦੀ ਹੈ ਕਿ ਤੁਸੀਂ ਤਾਂ ਜੂਟਿਊਬ ਵਾਲੇ ਬਾਬਾ ਹੋਰ ਅਤੇ ਫਿਰ ਉਸ ਨੂੰ ਕਹਿੰਦੀ ਹੈ ਕਿ ਬਾਬਾ ਜੀ ਮੈਂ ਤੁਹਾਡੇ ਤੋ ਇੱਕ ਗੱਲ ਪੁੱਛਣੀ ਸੀ। ਫਿਰ ਉਹ ਬਾਬੇ ਨੂੰ ਕਹਿੰਦੀ ਹੈ ਕਿ ਮੇਰਾ ਇਸਟਾਗਰਾਮ ਅਕਾਊਂਟ ਚੱਲ ਨਹੀਂ ਰਿਹਾ ਹੈ ਕਿਰਪਾ ਕਰਕੇ ਉਸ ਨੂੰ ਚਲਾਉਣ
ਦਾ ਕੋਈ ਤਰੀਕਾ ਦੱਸ ਦੇਵੋ ਅਤੇ ਮੇਰੀਆਂ ਵੀਡੀਓ ਵਾਇਰਲ ਹੋ ਜਾਣ। ਫਿਰ ਬਾਬਾ ਕਹਿੰਦਾ ਹੈ ਕਿ ਤੂੰ ਇਸਟਾਗਰਾਮ ਉੱਤੇ ਵਦੀਆ ਫਿਲਟਰ ਲਗਾ ਕੇ ਰੋਜ ਰੀਲਸ ਬਣਾ ਕੇ ਰੋਜ਼ ਆਪਲੋਡ ਕਰਿਆ ਕਰ ਅਤੇ ਵੀਡੀਓ ਵਿੱਚ ਦਰਸ਼ਕਾਂ ਦੇ ਸਾਹਮਣੇ
ਛੋਟੇ ਕੱਪੜੇ ਪਾ ਕੇ ਡਾਨਸ ਕਰਿਆ ਕਰ। ਇਹੋ ਕੁਝ ਦੇਰ ਬਾਅਦ ਗੱਲਾਂ ਕਰਨ ਤੋਂ ਬਾਅਦ ਕੁੜੀ ਦੱਸਦੀ ਹੈ ਕਿ ਢੋਗੀ ਬਾਬਾ ਅਜਿਹੇ ਬਾਬੇ ਹੁੰਦੇ ਹਨ। ਮੈਂ ਤੁਹਾਨੂੰ ਦੱਸ ਦਿੱਤਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।