ਦੋਸਤੋ ਦੀਪ ਸਿੱਧੂ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਹਰ ਰੋਜ਼ ਇੱਕ ਨਵਾਂ ਖੁਲਾਸਾ ਹੁੰਦਾ ਹੈ।ਸਾਰੇ ਲੋਕ ਉਸ ਦੀ ਮੌਤ ਦਾ ਖੁਲਾਸਾ ਕਰਨ ਦੇ ਲਈ ਜੁੱਟ ਗਏ ਹਨ।ਤੁਹਾਨੂੰ ਦੱਸ ਦਈਏ ਕਿ ਦੀਪ ਸਿੱਧੂ ਬਹੁਤ ਹੀ ਸਮਝਦਾਰ ਵਿਅਕਤੀ ਸਨ।ਪਰ ਬਹੁਤ ਸਾਰੇ ਲੋਕ
ਅਜਿਹੇ ਵੀ ਹਨ ਜੋ ਉਨ੍ਹਾਂ ਨੂੰ ਬੁਰਾ-ਭਲਾ ਕਹਿੰਦੇ ਹਨ।ਦੋਸਤੋ ਦੀਪ ਸਿੱਧੂ ਦੇ ਮਾਮਲੇ ਨੂੰ ਲੈ ਕੇ ਇੱਕ ਕਾਲ ਰਿਕੋਡਿੰਗ ਸਾਹਮਣੇ ਆ ਰਹੀ ਹੈ।ਇਹ ਕਾਲ ਰਿਕੋਡਿੰਗ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ।ਇਸ ਵਿੱਚ ਇੱਕ ਵਿਅਕਤੀ ਬੋਲ ਰਿਹਾ ਹੈ ਕਿ ਦੀਪ
ਸਿੱਧੂ ਬਿਨਾਂ ਤਲਾਕ ਦੇ ਹੀ ਕਿਸੇ ਪਰਾਈ ਔਰਤ ਦੇ ਨਾਲ ਗੱਡੀ ਵਿੱਚ ਬੈਠਾ ਸੀ।ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ।ਅਜਿਹੇ ਬਹੁਤ ਸਾਰੇ ਲੋਕ ਹਨ ਜੋ ਦੀਪ ਸਿੱਧੂ ਦੇ ਬਾਰੇ ਵਿੱਚ ਗਲਤ ਗੱਲਾਂ ਵੀ ਬੋਲਦੇ ਹਨ।ਇਸ ਤਰ੍ਹਾਂ ਦੁਨੀਆਂ ਆਪਣੇ ਵੱਖ ਵੱਖ ਵਿਚਾਰ
ਪੇਸ਼ ਕਰਦੀ ਰਹਿੰਦੀ ਹੈ।ਇਸ ਤਰ੍ਹਾਂ ਇਹ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।